pa_tn/1CO/15/08.md

1.1 KiB

ਸਭ ਤੋਂ ਬਾਅਦ

ਸਮਾਂਤਰ ਅਨੁਵਾਦ: “ਅਖੀਰ ਵਿੱਚ, ਦੂਸਰਿਆਂ ਉੱਤੇ ਪ੍ਰਗਟ ਹੋਣ ਤੋਂ ਬਾਅਦ”

ਇੱਕ ਗਲਤ ਸਮੇਂ ਉੱਤੇ ਜੰਮਿਆ ਹੋਇਆ ਬੱਚਾ

ਇਹ ਇੱਕ ਮੁਹਾਵਰਾ ਹੈ ਜਿਹੜਾ ਉਸ ਵਿਅਕਤੀ ਦੇ ਨਾਲ ਸੰਬੰਧਿਤ ਹੈ ਜਿਹੜਾ ਉਹਨਾਂ ਚੀਜ਼ਾਂ ਦਾ ਅਨੁਭਵ ਕਰਨਾ ਚਾਹੁੰਦਾ ਹੈ ਜਿਹੜੀਆਂ ਦੂਸਰਿਆਂ ਨੇ ਕਿਸੇ ਹੋਰ ਸਮੇਂ ਉੱਤੇ ਅਨੁਭਵ ਕੀਤੀਆਂ | ਪੌਲੁਸ ਨੇ ਯਿਸੂ ਦੀ ਧਰਤੀ ਉੱਤੇ ਸੇਵਕਾਈ ਦੇ ਸਮੇਂ ਯਿਸੂ ਦੇ ਨਾਲ ਸਮਾਂ ਨਹੀਂ ਗੁਜਾਰਿਆ, ਜਿਵੇਂ ਦੂਸਰੇ ਰਸੂਲਾਂ ਨੇ ਗੁਜਾਰਿਆ | ਸਮਾਂਤਰ ਅਨੁਵਾਦ: “ਜਿਹੜਾ ਦੂਸਰਿਆਂ ਦਾ ਅਨੁਭਵ ਪ੍ਰਾਪਤ ਕਰਨਾ ਚਾਹੁੰਦਾ ਹੈ |” (ਦੇਖੋ: ਮੁਹਾਵਰੇ)