pa_tn/1CO/14/39.md

1.0 KiB

ਪਰਾਈਆਂ ਭਾਸ਼ਾਵਾਂ ਬੋਲਣ ਤੋਂ ਕਿਸੇ ਨੂੰ ਨਾ ਰੋਕੋ

ਪੌਲੁਸ ਇਹ ਸਪੱਸ਼ਟ ਕਰਦਾ ਹੈ ਕਿ ਕਲੀਸਿਯਾ ਦੇ ਵਿੱਚ ਪਰਾਈਆਂ ਭਾਸ਼ਾਵਾਂ ਬੋਲਣ ਦੀ ਆਗਿਆ ਹੈ ਅਤੇ ਇਸ ਨੂੰ ਸਵੀਕਾਰ ਕੀਤਾ ਜਾਂਦਾ ਹੈ |

ਪਰ ਸਾਰੀਆਂ ਗੱਲਾਂ ਢੰਗ ਅਤੇ ਜੁਗਤੀ ਦੇ ਨਾਲ ਹੋਣ

ਪੌਲੁਸ ਜ਼ੋਰ ਦਿੰਦਾ ਹੈ ਕਿ ਕਲੀਸਿਯਾ ਦਾ ਇਕੱਠਾ ਹੋਣਾ ਇੱਕ ਪ੍ਰ੍ਬੰਧਿਕ ਢੰਗ ਦੇ ਨਾਲ ਹੋਣਾ ਚਾਹੀਦਾ ਹੈ | ਸਮਾਂਤਰ ਅਨੁਵਾਦ: “ਪਰ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਅਤੇ ਕ੍ਰਮ ਦੇ ਅਨੁਸਾਰ ਕਰੋ” ਜਾਂ “ਸਾਰੀਆਂ ਚੀਜ਼ਾਂ ਕ੍ਰਮਵਾਰ ਅਤੇ ਉਚਿੱਤ ਢੰਗ ਦੇ ਨਾਲ ਕਰੋ |”