pa_tn/1CO/12/30.md

1.1 KiB

ਕੀ ਸਾਨੂੰ ਸਾਰਿਆਂ ਨੂੰ ਨਰੋਇਆ ਕਰਨ ਦੀਆਂ ਦਾਤਾਂ ਮਿਲੀਆਂ ਹਨ ?

ਸਮਾਂਤਰ ਅਨੁਵਾਦ: “ਸਾਨੂੰ ਸਾਰਿਆਂ ਨੂੰ ਨਰੋਆ ਕਰਨ ਦੀਆਂ ਦਾਤਾਂ ਨਹੀਂ ਮਿਲੀਆਂ ਹਨ” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਚੰਗੀਆਂ ਤੋਂ ਚੰਗੀਆਂ ਦਾਤਾਂ ਨੂੰ ਲੋਚੋ

ਸੰਭਾਵੀ ਅਰਥ ਇਹ ਹਨ 1) “ਤੁਹਾਨੂੰ ਪਰਮੇਸ਼ੁਰ ਦੇ ਕੋਲੋਂ ਉਹ ਦਾਤਾਂ ਮੰਗਣੀਆਂ ਚਾਹੀਦੀਆਂ ਹਨ ਜੋ ਕਲੀਸਿਯਾ ਦੀ ਸਹਾਇਤਾ ਦੇ ਵਿੱਚ ਉੱਤਮ ਹਨ” ਜਾਂ 2) “ਤੁਸੀਂ ਉਹਨਾਂ ਦਾਤਾਂ ਨੂੰ ਬਹੁਤ ਇੱਛਾ ਦੇ ਨਾਲ ਚਾਹੁੰਦੇ ਹੋ ਜਿਹਨਾਂ ਨੂੰ ਤੁਸੀਂ ਵੱਡਾ ਸਮਝਦੇ ਹੋ, ਕਿਉਂਕਿ ਤੁਸੀਂ ਸੋਚਦੇ ਹੋ ਉਹਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ |”