12 lines
1.3 KiB
Markdown
12 lines
1.3 KiB
Markdown
# ਹਰੇਕ
|
|
|
|
“ਹਰੇਕ ਵਿਸ਼ਵਾਸੀ”
|
|
# ਸਾਰੀਆਂ ਕਲੀਸਿਯਾਵਾਂ ਦੇ ਵਿੱਚ ਮੇਰਾ ਇਹ ਨਿਯਮ ਹੈ
|
|
|
|
ਪੌਲੁਸ ਸਾਰੀਆਂ ਕਲੀਸਿਯਾਵਾਂ ਦੇ ਵਿਸ਼ਵਾਸੀਆਂ ਨੂੰ ਇਸ ਤਰ੍ਹਾਂ ਕਰਨ ਦੀ ਸਿੱਖਿਆ ਦੇ ਰਿਹਾ ਸੀ |
|
|
# ਕੀ ਕੋਈ ਸੁੰਨਤੀ ਬੁਲਾਇਆ ਗਿਆ
|
|
|
|
ਪੌਲੁਸ ਸੁੰਨਤੀਆਂ ਨੂੰ ਸੰਬੋਧਿਤ ਕਰਦਾ ਹੈ | ਸਮਾਂਤਰ ਅਨੁਵਾਦ: “ਸੁੰਨਤੀ, ਜਦੋਂ ਪਰਮੇਸ਼ੁਰ ਨੇ ਤੁਹਾਨੂੰ ਵਿਸ਼ਵਾਸ ਦੇ ਲਈ ਬੁਲਾਇਆ ਤੁਸੀਂ ਪਹਿਲਾਂ ਹੀ ਸੁੰਨਤੀ ਸੀ |” (ਦੇਖੋ: ਅਲੰਕ੍ਰਿਤ ਪ੍ਰਸ਼ਨ)
|
|
# ਕੀ ਕੋਈ ਅਸੁੰਨਤੀ ਬੁਲਾਇਆ ਗਿਆ
|
|
|
|
ਪੌਲੁਸ ਹੁਣ ਅਸੁੰਨਤੀਆਂ ਨੂੰ ਸੰਬੋਧਿਤ ਕਰਦਾ ਹੈ | ਸਮਾਂਤਰ ਅਨੁਵਾਦ: “ਅਸੁੰਨਤੀ, ਜਦੋਂ ਪਰਮੇਸ਼ੁਰ ਨੇ ਤੁਹਾਨੂੰ ਵਿਸ਼ਵਾਸ ਦੇ ਲਈ ਬੁਲਾਇਆ ਤੁਸੀਂ ਸੁੰਨਤਿ ਨਹੀਂ ਸੀ |” (ਦੇਖੋ: ਅਲੰਕ੍ਰਿਤ ਪ੍ਰਸ਼ਨ) |