pa_tn/ROM/12/11.md

19 lines
2.4 KiB
Markdown

ਪੌਲੁਸ ਵਿਸ਼ਵਾਸੀਆਂ ਨੂੰ ਦੱਸਣਾ ਜਾਰੀ ਰੱਖਦਾ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੇ ਵਿਅਕਤੀ ਬਣਨਾ ਚਾਹੀਦਾ ਹੈ | ਇਹ ਸੂਚੀ 12:9 ਵਿੱਚ ਸ਼ੁਰੂ ਹੁੰਦੀ ਹੈ |
# ਮਿਹਨਤ ਵਿੱਚ ਢਿੱਲੇ ਨਾ ਹੋਵੋ, ਆਤਮਾ ਦੇ ਵਿੱਚ ਸਰਗਰਮ ਰਹੋ, ਪ੍ਰਭੁ ਦੀ ਸੇਵਾ ਕਰਿਆ ਕਰੋ |
“ਆਪਣੇ ਕੰਮ ਦੇ ਵਿੱਚ ਸੁਸਤ ਨਾ ਹੋਵੋ, ਆਤਮਾ ਦੀ ਆਗਿਆ ਨੂੰ ਪਾਲਣਾ ਕਰਨ ਦੇ ਲਈ ਸਰਗਰਮ ਹੋਵੋ ਅਤੇ ਪ੍ਰਭੁ ਦੀ ਸੇਵਾ ਕਰਿਆ ਕਰੋ”
# ਆਸ ਵਿੱਚ ਅਨੰਦ ਕਰਦੇ ਰਹੋ
“ਖੁਸ਼ ਹੋਵੋ ਕਿਉਂਕਿ ਸਾਡੀ ਆਸ ਪਰਮੇਸ਼ੁਰ ਦੇ ਵਿੱਚ ਹੈ |”
# ਬਿਪਤਾ ਦੇ ਵਿੱਚ ਧੀਰਜ ਕਰੋ
ਇਸ ਦਾ ਅਨੁਵਾਦ ਇੱਕ ਨਵੇਂ ਵਾਕ ਦੇ ਵਿੱਚ ਕੀਤਾ ਜਾ ਸਕਦਾ ਹੈ: “ਜਦੋਂ ਮੁਸ਼ਕਿਲਾਂ ਆਉਂਦੀਆਂ ਹਨ ਧੀਰਜ ਕਰੋ |”
# ਪ੍ਰਾਰਥਨਾ ਲਗਾਤਾਰ ਕਰਦੇ ਰਹੋ
ਇਸ ਦਾ ਅਨੁਵਾਦ ਇੱਕ ਨਵੇਂ ਵਾਕ ਦੇ ਵਿੱਚ ਕੀਤਾ ਜਾ ਸਕਦਾ ਹੈ: “ਅਤੇ ਲਗਾਤਾਰ ਪ੍ਰਾਰਥਨਾ ਕਰਨਾ ਜਾਰੀ ਰੱਖੋ |”
# ਸੰਤਾਂ ਦੀਆਂ ਲੋੜਾਂ ਦੇ ਸਾਂਝੀ ਬਣੋ
12:9 ਵਿੱਚ ਸ਼ੁਰੂ ਹੋਈ ਸੂਚੀ ਦੇ ਵਿੱਚ ਇਹ ਆਖਰੀ ਚੀਜ਼ ਹੈ | “ਸੰਤਾਂ ਦੀਆਂ ਲੋੜਾਂ ਦੇ ਵਿੱਚ ਉਹਨਾਂ ਦੇ ਸਾਂਝੀ ਬਣੋ” ਜਾਂ “ਜਿੱਥੋਂ ਤੱਕ..” ਜਾਂ “ਜਦੋਂ ਸਾਥੀ ਮਸੀਹੀ ਬਿਪਤਾ ਦੇ ਵਿੱਚ ਹਨ, ਜਿਸ ਚੀਜ਼ ਦੀ ਉਹਨਾਂ ਨੂੰ ਜਰੂਰਤ ਹੈ ਉਸ ਦੇ ਨਾਲ ਉਹਨਾਂ ਦੀ ਸਹਾਇਤਾ ਕਰੋ |”
# ਪਰਾਹੁਣਚਾਰੀ ਪੁੱਜ ਕੇ ਕਰੋ
“ਹਮੇਸ਼ਾਂ ਉਹਨਾਂ ਦਾ ਘਰ ਵਿੱਚ ਸਵਾਗਤ ਕਰੋ ਜਦੋਂ ਉਹਨਾਂ ਨੂੰ ਰਹਿਣ ਦੇ ਲਈ ਕਿਸੇ ਜਗ੍ਹਾ ਦੀ ਜਰੂਰਤ ਹੈ”