pa_tn/ROM/05/12.md

1.1 KiB

ਇਸ ਲਈ

ਇਸ ਤੋਂ ਅੱਗੇ ਦਿੱਤੇ ਸ਼ਬਦ ਪੌਲੁਸ ਦੇ ਪਿੱਛਲੇ ਤਰਕ ਦੇ ਉੱਤੇ ਅਧਾਰਿਤ ਹੋਣਗੇ ਕਿ ਸਾਰੇ ਵਿਸ਼ਵਾਸੀ ਵਿਸ਼ਵਾਸ ਦੇ ਦੁਆਰਾ ਧਰਮੀ ਠਹਿਰਾਏ ਜਾਣਗੇ (ਦੇਖੋ UDB) |

ਇੱਕ ਮਨੁੱਖ ਦੇ ਦੁਆਰਾ ਪਾਪ ਸੰਸਾਰ ਦੇ ਵਿੱਚ ਆਇਆ ਅਤੇ ਮੌਤ ਪਾਪ ਤੋਂ ਆਈ

ਪੌਲੁਸ “ਪਾਪ” ਦਾ ਵਰਣਨ ਇੱਕ ਖਤਰਨਾਕ ਚੀਜ਼ ਦੇ ਰੂਪ ਵਿੱਚ ਕਰਦਾ ਹੈ ਜਿਹੜੀ ਉਸ ਰਾਸਤੇ ਦੁਆਰਾ ਸੰਸਾਰ ਦੇ ਵਿੱਚ ਆਈ ਜਿਹੜਾ “ਇੱਕ ਮਨੁੱਖ” ਆਦਮ ਦੇ ਦੁਆਰਾ ਖੋਲਿਆ ਗਿਆ | ਇਸ “ਪਾਪ” ਨੇ ਰਾਸਤਾ ਖੋਲ੍ਹਿਆ ਜਿਸ ਦੇ ਦੁਆਰਾ “ਮੌਤ” ਦੂਸਰੀ ਖਤਰਨਾਕ ਚੀਜ਼ ਸੰਸਾਰ ਦੇ ਵਿੱਚ ਆਈ | (ਦੇਖੋ: ਅਲੰਕਾਰ, ਮੂਰਤ)