pa_tn/REV/07/13.md

3 lines
729 B
Markdown

# ਉਹਨਾਂ ਨੇ ਆਪਣੇ ਬਸਤਰ ਲੇਲੇ ਦੇ ਲਹੂ ਦੇ ਨਾਲ ਧੋਤੇ ਅਤੇ ਉਹਨਾਂ ਨੂੰ ਚਿੱਟਾ ਕੀਤਾ
“ਚਿੱਟਾ” ਰੰਗ ਸ਼ੁੱਧਤਾ ਨੂੰ ਦਰਸਾਉਂਦਾ ਹੈ, ਅਤੇ “ਲਹੂ” ਦੀ ਤੁਲਣਾ ਪਾਣੀ ਦੇ ਨਾਲ ਕੀਤੀ ਗਈ ਹੈ, ਜੋ ਆਮ ਤੌਰ ਤੇ ਚੀਜ਼ਾਂ ਨੂੰ ਸਾਫ਼ ਕਰਦਾ ਹੈ | ਸ਼ੁੱਧਤਾ ਨੂੰ ਯਿਸੂ ਦੇ ਲਹੂ ਦੇ ਦੁਆਰਾ “ਧੋਤੇ” ਜਾਂ ਢੱਕੇ ਜਾਣ ਦੇ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ | (ਦੇਖੋ: ਅਲੰਕਾਰ)