pa_tn/PHM/01/17.md

3.4 KiB

ਜੇ ਤੂੰ ਮੈਨੂੰ ਆਪਣਾ ਸਾਂਝੀ ਸਮਝਦਾ ਹੈਂ

“ਜੇਕਰ ਤੂੰ ਮੇਰੇ ਬਾਰੇ ਮਸੀਹ ਵਿੱਚ ਸਹਿ ਕਰਮੀ ਦੀ ਤਰਾਂ ਸੋਚਦਾ ਹੈਂ”

ਉਸ ਨੂੰ ਮੇਰੇ ਖਾਤੇ ਵਿੱਚ ਲਿਖ ਦੇਵੀਂ

ਇਸ ਦਾ ਅਨੁਵਾਦ ਇਸ ਤਰਾਂ ਕੀਤਾ ਜਾ ਸਕਦਾ ਹੈ

“ਮੇਰੇ ਤੋਂ ਲੈ ਲਵੀਂ” ਜਾਂ “ਇਹ ਮੰਨ ਕਿ ਮੈਂ ਤੈਨੂੰ ਦੇਵਾਂਗਾ |”

ਮੈਂ ਪੌਲੁਸ, ਨੇ ਆਪਣੀ ਹੱਥੀਂ ਲਿਖਿਆ ਹੈ

ਇਸ ਦਾ ਅਨੁਵਾਦ ਇਸ ਤਰਾਂ ਕੀਤਾ ਜਾ ਸਕਦਾ ਹੈ “ਮੈਂ ਪੌਲੁਸ, ਨੇ ਆਪਣੇ ਆਪ ਲਿਖਿਆ ਹੈ |” ਪੌਲੁਸ ਨੇ ਇਹ ਇਸ ਲਈ ਲਿਖਿਆ ਤਾਂ ਕਿ ਫਿਲੇਮੋਨ ਜਾਣੇ ਕਿ ਸ਼ਬਦ ਸੱਚੇ ਹਨ; ਪੌਲੁਸ ਸੱਚ ਮੁੱਚ ਉਸ ਦਾ ਭੁਗਤਾਨ ਕਰੇਗਾ |

ਮੈਂ ਇਸ ਦਾ ਭੁਗਤਾਨ ਕਰ ਦੇਵਾਂਗਾ

“ਮੈਂ ਉਸ ਦਾ ਭੁਗਤਾਨ ਕਰ ਦੇਵਾਂਗਾ ਜੋ ਉਸ ਨੇ ਤੇਰੇ ਕੋਲੋਂ ਲਿਆ ਹੈ”

ਮੈਂ ਤੈਨੂੰ ਇਹ ਨਹੀਂ ਦੱਸਦਾ

ਇਸ ਦਾ ਅਨੁਵਾਦ ਇਸ ਤਰਾਂ ਕੀਤਾ ਜਾ ਸਕਦਾ ਹੈ “ਮੈਨੂੰ ਤੈਨੂੰ ਯਾਦ ਦਿਲਾਉਣ ਦੀ ਜਰੂਰਤ ਨਹੀਂ ਹੈ” ਜਾਂ “ਤੂੰ ਜਾਣਦਾ ਹੈਂ |”

ਤੂੰ ਆਪਣਾ ਜੀਵਨ ਮੈਨੂੰ ਦੇਣਾ ਹੈ

“ਤੂੰ ਆਪਣਾ ਖੁਦ ਦਾ ਜੀਵਨ ਮੈਨੂੰ ਦੇਣਾ ਹੈ |” ਫਿਲੇਮੋਨ ਨੇ ਆਪਣਾ ਜੀਵਨ ਪੌਲੁਸ ਨੂੰ ਦਿੱਤਾ ਇਸ ਦੇ ਕਾਰਨ ਨੂੰ ਸਪੱਸ਼ਟ ਕੀਤਾ ਜਾ ਸਕਦਾ ਹੈ: “ਤੂੰ ਮੈਨੂੰ ਜਿਆਦਾ ਦੇਣਾ ਹੈ ਕਿਉਂਕਿ ਮੈਂ ਤੇਰੀ ਜਿੰਦਗੀ ਨੂੰ ਬਚਾਇਆ ਹੈ” ਜਾਂ “ਤੂੰ ਮੈਨੂੰ ਆਪਣਾ ਖੁਦ ਦਾ ਜੀਵਨ ਦੇਣਾ ਹੈ ਕਿਉਂਕਿ ਮੈਂ ਤੈਨੂੰ ਦੱਸਿਆ ਕਿ ਤੂੰ ਆਪਣਾ ਜੀਵਨ ਬਚਾ ਲਿਆ ਹੈ |” ਪੌਲੁਸ ਇਹ ਇਸ ਲਈ ਕਹਿ ਰਿਹਾ ਸੀ ਤਾਂ ਕਿ ਫਿਲੇਮੋਨ ਇਹ ਨਾ ਕਹੇ ਕਿ ਉਸ ਨੇ ਪੌਲੁਸ ਅਤੇ ਉਨੇਸਿਮੁਸ ਨੂੰ ਕੁਝ ਦਿੱਤਾ ਹੈ ਕਿਉਂਕਿ ਉਨੇਸਿਮੁਸ ਨੇ ਪੌਲੁਸ ਨੂੰ ਜਿਆਦਾ ਦਿੱਤਾ | (ਦੇਖੋ: ਸਪੱਸ਼ਟ ਅਤੇ ਅਪ੍ਰ੍ਤੱਖ)

ਮੇਰੇ ਦਿਲ ਨੂੰ ਤਾਜ਼ਾ ਕਰ

ਇਸ ਦਾ ਅਨੁਵਾਦ ਇਸ ਤਰਾਂ ਕੀਤਾ ਜਾ ਸਕਦਾ ਹੈ “ਮੇਰੇ ਦਿਲ ਨੂੰ ਖੁਸ਼ ਕਰ” ਜਾਂ “ਮੈਨੂੰ ਖੁਸ਼ ਕਰ” ਜਾਂ “ਮੈਨੂੰ ਆਰਾਮ ਦੇ |” ਪੌਲੁਸ ਕਿਵੇਂ ਚਾਹੁੰਦਾ ਹੈ ਜੋ ਉਨੇਸਿਮੁਸ ਇਸ ਨੂੰ ਕਰੇ, ਇਸ ਨੂੰ ਹੋਰ ਸਪੱਸ਼ਟ ਕੀਤਾ ਜਾ ਸਕਦਾ ਹੈ: “ਉਨੇਸਿਮੁਸ ਨੂੰ ਨਮਰਤਾ ਨਾਲ ਕਬੂਲ ਕਰਨ ਦੁਆਰਾ ਮੇਰੇ ਦਿਲ ਨੂੰ ਤਾਜ਼ਾ ਕਰ |”