pa_tn/MRK/08/18.md

826 B

ਤੁਹਾਡੀਆਂ ਅੱਖਾਂ ਹਨ, ਕੀ ਤੁਸੀਂ ਨਹੀਂ ਦੇਖਦੇ? ਤੁਹਾਡੇ ਕੰਨ ਹਨ, ਕੀ ਤੁਸੀਂ ਨਹੀਂ ਸੁਣਦੇ? ਕੀ ਤੁਹਾਨੂੰ ਯਾਦ ਨਹੀਂ ਹੈ?

ਯਿਸੂ ਖਿਝਿਆ ਹੋਇਆ ਹੈ ਕਿਉਂਕਿ ਉਹ ਸਮਝਦੇ ਨਹੀਂ ਹਨ | ਸਮਾਂਤਰ ਅਨੁਵਾਦ: “ਤੁਹਾਡੀਆਂ ਅੱਖਾਂ ਹਨ ਪਰ ਜੋ ਤੁਸੀਂ ਦੇਖਦੇ ਹੋ ਉਸ ਨੂੰ ਸਮਝਦੇ ਨਹੀਂ! ਤੁਹਾਡੇ ਕੰਨ ਹਨ, ਪਰ ਤੁਸੀਂ ਜੋ ਸੁਣਦੇ ਹੋ ਉਸ ਨੂੰ ਸਮਝਦੇ ਨਹੀਂ! ਤੁਹਾਨੂੰ ਯਾਦ ਹੋਣਾ ਚਾਹੀਦਾ ਹੈ!” (ਦੇਖੋ: ਅਲੰਕ੍ਰਿਤ ਪ੍ਰਸ਼ਨ)