pa_tn/MAT/23/37.md

13 lines
1.2 KiB
Markdown

ਯਿਸੂ ਕਹਿੰਦਾ ਹੈ ਕਿ ਉਹ ਉਦਾਸ ਹੈ ਕਿਉਂਕਿ ਯਰੂਸ਼ਲਮ ਦੇ ਲੋਕਾਂ ਨੇ ਪਰਮੇਸ਼ੁਰ ਦਾ ਇਨਕਾਰ ਕੀਤਾ ਹੈ |
# ਯਰੂਸ਼ਲਮ, ਯਰੂਸ਼ਲਮ
ਯਿਸੂ ਯਰੂਸ਼ਲਮ ਦੇ ਲੋਕਾਂ ਦੇ ਨਾਲ ਇਸ ਤਰ੍ਹਾਂ ਗੱਲ ਕਰਦਾ ਹੈ ਜਿਵੇਂ ਖੁਦ ਹੀ ਇੱਕ ਸ਼ਹਿਰ ਹੋਣ | (ਦੇਖੋ : ਨ੍ਜਾਸਨ ਅਤੇ ਲੱਛਣ ਅਲੰਕਾਰ)
# ਤੁਹਾਡੇ ਬੱਚੇ
ਇਸਰਾਏਲ ਦੇ ਸਾਰੇ (ਦੇਖੋ: ਲੋਪ ਅਤੇ ਲੱਛਣ ਅਲੰਕਾਰ)
# ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ
AT: “ਪਰਮੇਸ਼ੁਰ ਤੁਹਾਡੇ ਘਰ ਨੂੰ ਛੱਡ ਦੇਵੇਗਾ, ਅਤੇ ਇਹ ਖਾਲੀ ਹੋਵੇਗਾ” (ਦੇਖੋ: ਲੱਛਣ ਅਲੰਕਾਰ)
ਤੁਹਾਡਾ ਘਰ
ਸੰਭਾਵੀ ਅਰਥ ਇਹ ਹਨ: 1) ਯਰੂਸ਼ਲਮ ਸ਼ਹਿਰ (ਦੇਖੋ UDB) ਜਾਂ 2) ਹੈਕਲ | (ਦੇਖੋ: ਲੱਛਣ ਅਲੰਕਾਰ)