pa_tn/MAT/13/07.md

16 lines
1.5 KiB
Markdown

ਯਿਸੂ ਭੀੜ ਵਿਚਲੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੇ ਬਾਰੇ ਅਲੱਗ ਅਲੱਗ ਦ੍ਰਿਸ਼ਟਾਂਤ ਦੱਸਣਾ ਜਾਰੀ ਰੱਖਦਾ ਹੈ |
# ਕੰਡਿਆਲਿਆਂ ਦੇ ਵਿੱਚ ਗਿਰਿਆ
“ਉੱਥੇ ਗਿਰਿਆ ਜਿੱਥੇ ਕੰਡਿਆਲੇ ਵੀ ਉੱਗਦੇ ਹਨ”
# ਉਹਨਾਂ ਨੂੰ ਦਬਾ ਲਿਆ
“ਨਵੇਂ ਉੱਗੇ ਪੌਦਿਆਂ ਨੂੰ ਦਬਾ ਲਿਆ” | ਉਹ ਆਮ ਸ਼ਬਦ ਦਾ ਇਸਤੇਮਾਲ ਕਰੋ ਜੋ ਨਦੀਨਾ ਦੇ ਦੁਆਰਾ ਫ਼ਸਲ ਨੂੰ ਵਧਣ ਦੇ ਰੋਕਣ ਲਈ ਕੀਤਾ ਜਾਂਦਾ ਹੈ |
# ਜਿਸ ਦੇ ਕੰਨ ਹੋਣ ਉਹ ਸੁਣੇ
ਕੁਝ ਭਾਸ਼ਾਵਾਂ ਵਿੱਚ ਦੂਸਰੇ ਵਿਅਕਤੀ ਪੜਨਾਂਵ ਦਾ ਇਸਤੇਮਾਲ ਕਰਨਾ ਜਿਆਦਾ ਸੁਭਾਵਿਕ ਹੋਵੇਗਾ : “ਤੁਹਾਡੇ ਜਿਸ ਦੇ ਸੁਣਨ ਦੇ ਕੰਨ ਹੋਣ ਉਹ ਸੁਣੇ |” (ਦੇਖੋ: ਪਹਿਲਾ, ਦੂਸਰਾ ਜਾਂ ਤੀਸਰਾ ਵਿਅਕਤੀ )
# ਉਹ ਜਿਸ ਦੇ ਕੰਨ ਹੋਣ
“ਜੋ ਕੋਈ ਸੁਣ ਸਕਦਾ ਹੈ” ਜਾਂ “ਜੋ ਕੋਈ ਮੇਰੀ ਸੁਣਦਾ ਹੈ”
ਉਹ ਸੁਣੇ
“ਉਹ ਚੰਗੀ ਤਰ੍ਹਾਂ ਸੁਣੇ” ਜਾਂ “ਉਹ ਉਸ ਵੱਲ ਧਿਆਨ ਦੇਵੇ ਜੋ ਮੈਂ ਕਹਿੰਦਾ ਹਾਂ”