pa_tn/LUK/10/38.md

12 lines
1.6 KiB
Markdown

# ਹੁਣ ਜਦ ਉਹ ਯਾਤਰਾ ਕਰ ਰਹੇ ਸਨ
“ਹੁਣ ਯਿਸੂ ਅਤੇ ਉਸ ਦੇ ਚੇਲੇ ਸਫ਼ਰ ਕਰ ਰਹੇ ਸਨ l” ਕਿਉਂ ਜੋ ਇਹ ਕਹਾਣੀ ਦੀ ਇੱਕ ਨਵਾ ਹਿੱਸਾ ਹੈ, ਇਸ ਨੂੰ ਸਰਲ ਕਰਨ ਲਈ ਕੁਝ ਭਾਸ਼ਾ ਵਿੱਚ ਹੋਰ ਢੰਗ ਹੋ ਸਕਦਾ ਹੈ, "ਉਹ" ਕੋਣ ਸਨ | ਤੁਹਾਡੀ ਭਾਸ਼ਾ ਵਿੱਚ ਕਹਾਣੀ ਦੇ ਨਵੇਂ ਹਿੱਸੇ ਨੂੰ ਦਰਸਾਉਣ ਦਾ ਇੱਕ ਤਰੀਕਾ ਹੋ ਸਕਦਾ ਹੈ l
# ਇੱਕ ਪਿੰਡ
ਇਹ ਇੱਕ ਪਿੰਡ ਨੂੰ ਨਵੀਂ ਥਾਂ ਦੇ ਤੌਰ ਤੇ ਪੇਸ ਕਰਦਾ ਹੈ ਪਰ ਉਸਦਾ ਨਾਮ ਨਹੀ ਦੱਸਦਾ l
# ਮਾਰਥਾ ਨਾਮ ਦੀ ਇੱਕ ਔਰਤ
ਇਹ ਮਾਰਥਾ ਨੂੰ ਇੱਕ ਨਵੇਂ ਚਰਿੱਤਰ ਵਿੱਚ ਪੇਸ਼ ਕਰਦਾ ਹੈ| ਤੁਹਾਡੀ ਭਾਸ਼ਾ ਨਵੇਂ ਲੋਕਾਂ ਪੇਸ਼ ਕਰਨ ਦਾ ਇੱਕ ਤਰੀਕਾ ਹੋ ਸਕਦਾ ਹੈ|
# ਪ੍ਰਭੂ ਦੇ ਚਰਨਾ ਵਿੱਚ ਬੈਠ ਗਈ
ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ "ਫਰਸ਼ ਉੱਤੇ ਬੈਠ ਗਈ ਅਤੇ ਪ੍ਰਭੂ ਦੇ ਉਪਦੇਸ਼ ਨੂੰ ਸੁਣਿਆ l” ਉਹਨਾਂ ਦਿਨਾਂ ਵਿੱਚ ਇੱਕ ਸੁਣਨ ਵਾਲੇ ਲਈ ਇਹ ਆਦਰ ਯੋਗ ਬੈਠਣ ਦਾ ਤਰੀਕਾ ਸੀ l”