pa_tn/LUK/04/33.md

11 lines
1.1 KiB
Markdown

# ਜਿਸ ਨੂੰ ਭ੍ਰਿਸ਼ਟ ਆਤਮਾ ਚਿੰਬੜਿਆ ਹੋਇਆ ਸੀ
“ਜਿਸ ਨੂੰ ਇੱਕ ਭ੍ਰਿਸ਼ਟ ਆਤਮਾ ਚਿੰਬੜਿਆ ਹੋਇਆ ਸੀ |” (ਦੇਖੋ: ਭੂਤ
ਚਿੰਬੜਿਆ ਹੋਇਆ)
# ਉਹ ਉੱਚੀ ਆਵਾਜ਼ ਨਾਲ ਬੋਲਿਆ
“ਉਹ ਉੱਚੀ ਚੀਕਿਆ |” ਕਈ ਭਾਸ਼ਾਵਾਂ ਦੇ ਵਿੱਚ ਅੰਗਰੇਜ਼ੀ ਦੀ ਤਰ੍ਹਾਂ ਮੁਹਾਵਰਾ ਹੈ “ਉਹ ਆਪਣੀ ਆਵਾਜ਼ ਦੇ ਨਾਲ ਬੋਲਿਆ |” (ਦੇਖੋ: ਮੁਹਾਵਰੇ)
# ਤੇਰਾ ਸਾਡੇ ਨਾਲ ਕੀ ਕੰਮ?
ਇਸ ਦਾ ਅਨੁਵਾਦ ਇਸ ਤਰ੍ਹਾ ਕੀਤਾ ਜਾ ਸਕਦਾ ਹੈ “ਸਾਡਾ ਸਾਂਝਾ ਕੀ ਹੈ?” “ਸਾਡਾ ਤੇਰੇ ਨਾਲ ਕੋਈ ਕੰਮ ਨਹੀਂ ਹੈ!” ਇਹ ਇੱਕ ਬੁੱਧੀ ਵਾਲਾ ਉੱਤਰ ਹੈ ਜਿਸ ਦਾ ਅਰਥ ਹੈ “ਸਾਨੂੰ ਤੰਗ ਕਰਨ ਦਾ ਤੇਰੇ ਕੋਲ ਕੋਈ ਹੱਕ ਨਹੀਂ ਹੈ!”