pa_tn/LUK/04/08.md

1.9 KiB

ਉਸ ਨੇ ਉੱਤਰ ਦਿੱਤਾ ਅਤੇ ਉਸ ਨੂੰ ਕਿਹਾ

“ਉਸ ਨੇ ਉੱਤਰ ਦਿੱਤਾ” ਜਾਂ “ਉਸ ਨੇ ਉੱਤਰ ਦਿੱਤਾ”

ਇਹ ਲਿਖਿਆ ਹੈ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਪਵਿੱਤਰ ਸ਼ਾਸ਼ਤਰ ਦੇ ਵਿੱਚ ਇਹ ਲਿਖਿਆ ਗਿਆ ਹੈ” ਜਾਂ “ਪਵਿੱਤਰ ਸ਼ਾਸ਼ਤਰ ਦੇ ਵਿੱਚ ਪਰਮੇਸ਼ੁਰ ਨੇ ਕਿਹਾ |” ਯਿਸੂ ਇਹ ਹਵਾਲਾ ਬਿਵਸਥਾਸਾਰ 6:13 ਵਿੱਚੋਂ ਦੇ ਰਿਹਾ ਸੀ |

ਤੂੰ ਪ੍ਰਭੂ ਆਪਣੇ ਪਰਮੇਸ਼ੁਰ ਦੀ ਹੀ ਉਪਾਸਨਾ ਕਰ

ਯਿਸੂ ਇਹ ਦੱਸਣ ਦੇ ਲਈ ਕਿ ਉਸ ਨੇ ਸ਼ੈਤਾਨ ਦੀ ਪੂਜਾ ਕਿਉਂ ਨਹੀਂ ਕੀਤੀ, ਪਵਿੱਤਰ ਸ਼ਾਸ਼ਤਰ ਦੇ ਵਿੱਚੋਂ ਇੱਕ ਹੁਕਮ ਦਾ ਹਵਾਲਾ ਦਿੰਦਾਹੈ |

ਤੂੰ

ਇਹ ਪੁਰਾਣੇ ਨੇਮ ਦੇ ਉਨ੍ਹਾਂ ਲੋਕਾਂ ਦੇ ਨਾਲ ਸੰਬੰਧਿਤ ਹੈ ਜਿਨ੍ਹਾਂ ਨੇ ਪਰਮੇਸ਼ੁਰ ਦੀ ਸ਼ਰਾ ਨੂੰ ਪ੍ਰਾਪਤ ਕੀਤਾ | ਤੁਸੀਂ “ਤੁਸੀਂ” ਦੇ ਇੱਕਵਚਨ ਰੂਪ ਦਾ ਇਸਤੇਮਾਲ ਕਰ ਸਕਦੇ ਹੋ ਕਿਉਂਕਿ ਹਰੇਕ ਵਿਅਕਤੀ ਨੇ ਮੰਨਣਾ ਸੀ, ਜਾਂ ਤੁਸੀਂ “ਤੁਸੀਂ” ਦੇ ਬਹੁਵਚਨ ਰੂਪ ਦਾ ਇਸਤੇਮਾਲ ਕਰ ਸਕਦੇ ਹੋ ਕਿਉਂਕਿ ਸਾਰੇ ਲੋਕਾਂ ਨੇ ਮੰਨਣਾ ਸੀ | (ਦੇਖੋ: ਤੁਸੀਂ ਦੇ ਰੂਪ)

ਉਸ ਨੂੰ

ਇਹ ਪ੍ਰਭੂ ਪਰਮੇਸ਼ੁਰ ਦੇ ਨਾਲ ਸੰਬੰਧਿਤ ਹੈ |