pa_tn/LUK/03/14.md

1.7 KiB

ਸਿਪਾਹੀ

ਉਹ ਮਨੁੱਖ ਜੋ ਫੌਜ ਦੇ ਵਿੱਚ ਕੰਮ ਕਰਦੇ ਸਨ”

ਸਾਡੇ ਲਈ ਕੀ ਹੈ ? ਅਸੀਂ ਕੀ ਕਰੀਏ ?

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਤੂੰ ਭੀੜ ਅਤੇ ਚੁੰਗੀ ਲੈਣ ਵਾਲਿਆਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਕੀ ਕਰਨਾ ਚਾਹਿਦਾ ਹੈ | ਸਾਡੇ ਸਿਪਾਹੀਆਂ ਬਾਰੇ ਕੀ ਹੈ, ਅਸੀਂ ਕੀ ਕਰੀਏ ?” ਯੂਹੰਨਾ ਨੂੰ ਸ਼ਬਦ “ਸਾਨੂੰ” ਅਤੇ “ਅਸੀਂ” ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ |(ਦੇਖੋ: ਵਿਸ਼ੇਸ਼)

ਕਿਸੇ ਉੱਤੇ ਝੂਠਾ ਦੋਸ਼ ਨਾ ਲਾਓ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਇਸੇ ਤਰ੍ਹਾਂ ਕਿਸੇ ਦੇ ਕੋਲੋਂ ਪੈਸਾ ਲੈਣ ਲਈ ਉਸ ਉੱਤੇ ਝੂਠਾ ਦੋਸ਼ ਨਾ ਲਾਓ” ਜਾਂ “ਇਹ ਨਾ ਆਖੋ ਕਿ ਇੱਕ ਨਿਰਦੋਸ਼ ਵਿਅਕਤੀ ਨੇ ਕੋਈ ਅਪਰਾਧ ਕੀਤਾ ਹੈ |” ਸਿਪਾਹੀ ਲੋਕਾਂ ਦੇ ਕੋਲੋਂ ਪੈਸਾ ਲੈਣ ਲਈ ਉਨ੍ਹਾਂ ਦੇ ਉੱਤੇ ਝੂਠੇ ਦੋਸ਼ ਲਾਉਂਦੇ ਸਨ |

ਆਪਣੀ ਮਜਦੂਰੀ ਉੱਤੇ ਰਾਜ਼ੀ ਰਹੋ

“ਆਪਣੀ ਤਨਖਾਹ ਦੇ ਨਾਲ ਸੰਤੁਸ਼ਟ ਰਹੋ” ਜਾਂ “ਜੋ ਤਨਖਾਹ ਤੁਹਾਨੂੰ ਮਿਲਦੀ ਹੈ ਉਸ ਦੇ ਵਿੱਚ ਸਬਰ ਰੱਖੋ”