pa_tn/JUD/01/17.md

623 B

ਉਹਨਾਂ ਨੇ ਤੁਹਾਨੂੰ ਕਿਹਾ

“ਰਸੂਲਾਂ ਨੇ ਤੁਹਾਨੂੰ ਆਖਿਆ ”

ਉਹਨਾਂ ਦੇ ਮਗਰ ਜਾਣਾ…ਇਹ ਉਹ ਹਨ

ਯਹੂਦਾਹ ਮਖੌਲੀਆਂ ਦੇ ਬਾਰੇ ਗੱਲ ਕਰਦਾ ਹੈ |

ਉਹ ਜੋ ਫੁੱਟ ਦਾ ਕਾਰਨ ਬਣਦੇ ਹਨ

“ਮਖੌਲੀਏ ਜੋ ਵਿਸ਼ਵਾਸੀਆਂ ਵਿੱਚ ਟਕਰਾਵ ਪੈਦਾ ਕਰਦੇ ਹਨ”

ਉਹ ਸਰੀਰਕ ਹਨ

“ਮਖੌਲੀਏ ਹਰਾਮਕਾਰੀ ਦਾ ਪਿਛਾ ਕਰਦੇ ਹਨ”