pa_tn/JHN/08/31.md

411 B

ਮੇਰੇ ਸ਼ਬਦਾਂ ਵਿੱਚ ਬਣੇ ਰਹੋ

“ਜੋ ਮੈਂ ਕਿਹਾ ਉਸ ਦੀ ਪਾਲਣਾ ਕਰੋ” (ਦੇਖੋ: ਮੁਹਾਵਰੇ)

ਸੱਚ ਤੁਹਾਨੂੰ ਆਜ਼ਾਦ ਕਰੇਗਾ

“ਜੇਕਰ ਤੁਸੀਂ ਸੱਚ ਦੀ ਪਾਲਣਾ ਕਰੋਂਗੇ, ਪਰਮੇਸ਼ੁਰ ਤੁਹਾਨੂੰ ਆਜ਼ਾਦ ਕਰੇਗਾ”|