pa_tn/JHN/08/28.md

657 B

ਤੁਸੀਂ ਕਦੋਂ ਉੱਪਰ ਉਠਾਏ ਗਏ

“ਤੁਸੀਂ ਕਦੋਂ ਉਠਾਏ ਗਏ”| ਹਾਲੇ ਤੱਕ ਇਹ ਨਹੀਂ ਹੋਇਆ|

ਜਿਸ ਤਰ੍ਹਾਂ ਪਿਤਾ ਨੇ ਮੈਂਨੂੰ ਸਿਖਾਇਆ

“ਉਸੇ ਤਰੀਕੇ ਨਾਲ ਜਿਵੇਂ ਪਿਤਾ ਨੇ ਮੈਂਨੂੰ ਸਿਖਾਇਆ”|

ਉਹ ਜਿਸ ਨੇ ਮੈਂਨੂੰ ਘੱਲਿਆ

ਸ਼ਬਦ “ਉਹ” ਪਿਤਾ ਲਈ ਸੰਕੇਤ ਕਰਦਾ ਹੈ|

ਜਿਵੇਂ ਯਿਸੂ ਕਹਿ ਰਿਹਾ ਸੀ

“ਜਦ ਯਿਸੂ ਕਹਿ ਰਿਹਾ ਸੀ”|