pa_tn/JHN/08/14.md

24 lines
2.6 KiB
Markdown

# ਜੇਕਰ ਮੈਂ ਆਪਣੇ ਆਪ ਦੇ ਬਾਰੇ ਗਵਾਹੀ ਦਿੰਦਾ ਹਾਂ
“ਜੇਕਰ ਮੈਂ ਆਪਣੇ ਬਾਰੇ ਇਹ ਸਾਰੀਆਂ ਚੀਜਾਂ ਦੱਸਦਾ ਹਾਂ”
# ਸਰੀਰ
ਮਨੁੱਖੀ ਮਿਆਰ ਅਤੇ ਲੋਕਾਂ ਦਾ ਕਾਨੂੰਨ” (UDB)
# ਮੈਂ ਕਿਸੇ ਦਾ ਨਿਆਂ ਨਹੀਂ ਕਰਦਾ
“ਸੰਭਵ ਅਰਥ ਹੈ 1) “ਹੁਣ ਤੱਕ ਮੈਂ ਕਿਸੇ ਦਾ ਨਿਆਂ ਨਹੀ ਕੀਤਾ” ਜਾਂ 2) “ਹੁਣ ਮੈਂ ਕਿਸੇ ਦਾ ਨਿਆਂ ਨਹੀ ਕਰ ਰਿਹਾ”|
# ਜੇਕਰ ਮੈਂ ਨਿਆਂ ਕਰਾਂ
“ਜੇਕਰ ਮੈਂ ਲੋਕਾਂ ਦਾ ਨਿਆਂ ਕਰਾਂ”| ਸੰਭਵ ਅਰਥ ਹੈ 1) “ਜਦ ਮੈਂ ਲੋਕਾਂ ਦਾ ਨਿਆਂ ਕਰਦਾ ਹਾਂ” (ਭਵਿੱਖ ਵਿੱਚ ਕੁੱਝ ਸਮਾਂ) ਜਾਂ 2) “ਜਦ ਕਦੀ ਮੈਂ ਲੋਕਾਂ ਦਾ ਨਿਆਂ ਕਰਦਾ ਹਾਂ” (ਹੁਣ) ਜਾਂ 3) “ਜੇਕਰ ਮੈਂ ਲੋਕਾਂ ਦਾ ਨਿਆਂ ਕਰਦਾ ਹਾਂ” (ਹੁਣ)|
# ਮੇਰਾ ਨਿਆਂ ਸੱਚਾ ਹੈ
ਸੰਭਵ ਅਰਥ ਹਨ 1) “ਮੇਰਾ ਨਿਆਂ ਸਹੀ ਹੋਵੇਗਾ” ਜਾਂ 2) “ਮੇਰਾ ਨਿਆ ਸਹੀ ਹੈ”|
# ਮੈਂ ਇਕੱਲਾ ਨਹੀ ਹਾਂ
ਅਸਪੱਸ਼ਟ ਜਾਣਕਾਰੀ ਹੈ ਕਿ ਉਹ ਆਪਣੇ ਨਿਆਂ ਵਿੱਚ ਇਕੱਲਾ ਨਹੀ ਹੈ| ਸਮਾਂਤਰ ਅਨੁਵਾਦ: “ਜਿਵੇਂ ਮੈਂਨਿਆਂ ਕਰਦਾ ਹਾਂ ਉਸ ਵਿੱਚ ਮੈਂ ਇਕੱਲਾ ਨਹੀ” ਜਾਂ “ਮੈਂ ਇਕੱਲਾ ਨਿਆਂ ਨਹੀ ਕਰਦਾ”| (ਦੇਖੋ: ਸਪੱਸ਼ਟ ਅਤੇ ਅਪ੍ਰਤੱਖ)
# ਮੈਂ ਪਿਤਾ ਦੇ ਨਾਲ ਹਾਂ
“ਮੇਰੇ ਨਾਲ ਮੇਰਾ ਪਿਤਾ ਵੀ ਨਿਆਂ ਕਰਦਾ ਹੈ” ਜਾਂ “ਜਿਵੇਂ ਮੈਂ ਕਰਦਾ ਹਾਂ ਉਸੇ ਤਰ੍ਹਾਂ ਪਿਤਾ ਵੀ ਨਿਆਂ ਕਰਦਾ ਹੈ”|
# ਪਿਤਾ ਜਿਸਨੇ ਮੈਨੂੰ ਘੱਲਿਆ ਹੈ
ਇਹ ਸ਼ਬਦ “ਜਿਸਨੇ ਮੈਨੂੰ ਭੇਜਿਆ” ਪਿਤਾ ਦੇ ਬਾਰੇ ਕੁਝ ਜਿਆਦਾ ਦੱਸਦਾ ਹੈ| ਅਲੱਗ ਅਨੁਵਾਦ: “ਪਿਤਾ ਇੱਕ ਹੈ ਜਿਸ ਨੇ ਮੈਨੂੰ ਘੱਲਿਆ ਹੈ” (ਦੇਖੋ: ਵਾਕ ਦੇ ਵਿਚ ਪੰਕਤੀਆਂ ਦੇ ਬਾਰੇ ਭਾਗ ਨੂੰ ਦੇਖੋ)