pa_tn/JHN/05/01.md

1.4 KiB

ਉਸ ਦੇ ਬਾਅਦ

ਕਰਮਚਾਰੀ ਦੇ ਪੁੱਤਰ ਨੂੰ ਚੰਗਾਂ ਕਰਨ ਤੋਂ ਬਾਅਦ| (4:46

ਯਰੂਸ਼ਲਮ ਤੱਕ ਗਿਆ

ਯਰੂਸ਼ਲਮ ਪਹਾੜ ਦੀ ਚੋਟੀ ਤੇ ਸਥਿੱਤ ਹੈ| ਯਰੂਸ਼ਲਮ ਦੇ ਰਾਸਤੇ ਉੱਪਰ ਅਤੇ ਥੱਲੇ ਛੋਟੀ ਪਹਾੜੀਆਂ ਵੱਲ ਜਾਂਦੇ ਸਨ, ਪਰ ਜੇਕਰ ਤੁਹਾਡੀ ਭਾਸ਼ਾ ਵਿੱਚ ਉੱਪਰ ਜਾਣ ਲਈ ਕੁਝ ਹੋਰ ਸ਼ਬਦ ਹਨ ਤਾਂ ਸਮਤਲ ਭੂਮੀਂ ਤੇ ਚੱਲਣ ਲਈ ਇਸ ਨੂੰ ਵਰਤੋ|

ਤਲਾਬ

ਜ਼ਮੀਨ ਦਾ ਇੱਕ ਟੋਇਆ ਜੋ ਪਾਣੀ ਨਾਲ ਭਰਿਆ ਹੋਵੇ|

ਬੇਤਸੈਦਾ

“ਬੈਤਸੈਦਾ ਦਾ ਅਰਥ ਹੈ ਦਯਾ ਦਾ ਘਰ(ਦੇਖੋ: ਨਾਵਾਂ ਦਾ ਅਨੁਵਾਦ ਕਰਨਾ)

ਇੱਕ ਵੱਡੀ ਗਿਣਤੀ

“ਬਹੁਤ”

ਆਇਤ 4

ਕੁਝ ਪਹਿਲੇ ਪਾਠਾਂ ਵਿੱਚ ਇਹ ਆਇਤ ਹੈ, ਪਰ ਬਾਕੀਆਂ ਵਿੱਚ ਨਹੀਂ ਹੈ| ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਕਿ ਆਇਤ 3 ਅਤੇ 4 ਨੂੰ ਜੋੜ ਦਿਉ ਜਿਸ ਤਰ੍ਹਾ ਪੁਲ(3

  1. ਯੂ ਐਲ ਬੀ ਅਤੇ ਯੂ ਡੀ ਬੀ ਜ਼ਾਂ ਇਸ ਆਇਤ ਨੂੰ ਖਾਲੀ ਛੱਡ ਦਿਉ|