pa_tn/ACT/25/25.md

1022 B

ਮੈਂ ਇਸ ਨੂੰ ਤੇਰੇ ਅੱਗੇ ਹਾਜਰ ਕੀਤਾ ਹੈ, ਖਾਸ ਕਰਕੇ ਤੇਰੇ ਅੱਗੇ, ਹੇ ਰਾਜਾ ਅਗ੍ਰਿੱਪਾ

“ਮੈਂ ਪੌਲੁਸ ਨੂੰ ਤੇਰੇ ਅੱਗੇ ਹਾਜਰ ਕੀਤਾ ਹੈ, ਪਰ ਖਾਸ ਕਰਕੇ ਤੇਰੇ ਅੱਗੇ ਹੇ ਰਾਜਾ ਅਗ੍ਰਿੱਪਾ” (ਦੇਖੋ: ਤੁਸੀਂ ਦੇ ਰੂਪ)

ਤਾਂ ਕਿ ਮੈਂ ਕੁਝ ਲਿਖ ਸਕਾਂ

“ਤਾਂ ਕਿ ਮੈਂ ਕੁਝ ਲਿਖਾਂਗਾ” ਜਾਂ “ਤਾਂ ਕਿ ਮੈਂ ਜਾਣਾ ਕਿ ਮੈਂ ਕੀ ਲਿਖਣਾ ਹੈ”

ਉਸ ਦੇ ਵਿਰੁੱਧ ਦੋਸ਼

ਸੰਭਾਵੀ ਅਰਥ ਇਹ ਹਨ: 1) ਜਿਹੜੇ ਦੋਸ਼ ਯਹੂਦੀ ਆਗੂਆਂ ਨੇ ਉਸ ਦੇ ਉੱਤੇ ਲਾਏ ਹਨ ਜਾਂ 2) ਰੋਮੀ ਕਾਨੂੰਨ ਦੇ ਅਨੁਸਾਰ ਦੋਸ਼ ਜਿਹੜੇ ਪੌਲੁਸ ਦੇ ਉੱਤੇ ਹਨ |