pa_tn/ACT/25/13.md

828 B

ਰਾਜਾ ਅਗ੍ਰਿੱਪਾ ਅਤੇ ਬਰਨੀਕੇ

ਅਗ੍ਰਿੱਪਾ ਰਾਜ ਕਰ ਰਿਹਾ ਰਾਜਾ ਸੀ ਅਤੇ ਬਰਨੀਕੇ ਉਸ ਦੀ ਭੈਣ ਸੀ | (ਦੇਖੋ: ਨਾਵਾਂ ਦਾ ਅਨੁਵਾਦ ਕਰਨਾ)

ਫੇਸਤੁਸ ਦੇ ਕੋਲ ਆਓ ਭਗਤ ਦੇ ਲਈ ਆਏ

“ਸਰਕਾਰੀ ਗੱਲਾਂ ਦੇ ਬਾਰੇ ਚਰਚਾ ਕਰਨ ਦੇ ਲਈ ਫੇਸਤੁਸ ਦੇ ਕੋਲ ਆਏ”

ਇੱਕ ਮਨੁੱਖ ਹੈ ਜਿਸ ਨੂੰ ਫ਼ੇਲਿਕਸਕੈਦ ਵਿੱਚ ਛੱਡ ਗਿਆ ਸੀ

ਜਦੋਂ ਫ਼ੇਲਿਕਸਗਿਆ, ਉਹ ਇੱਕ ਆਦਮੀ ਨੂੰ ਕੈਦ ਵਿੱਚ ਛੱਡ ਗਿਆ ਸੀ | (ਦੇਖੋ: ਕਿਰਿਆਸ਼ੀਲ ਜਾਂ ਸੁਸਤ)