pa_tn/ACT/25/11.md

1.6 KiB

ਪੌਲੁਸ ਫੇਸਤੁਸ ਦੇ ਅੱਗੇ ਸਫਾਈ ਦੇਣਾ ਜਾਰੀ ਰੱਖਦਾ ਹੈ |

ਜੇਕਰ ਮੈਂ ਕੋਈ ਕਤਲ ਦੇ ਲਾਇਕ ਕੋਈ ਕੰਮ ਕੀਤਾ ਹੈ

“ਜੇਕਰ ਮੈਂ ਕੋਈ ਇਸ ਤਰ੍ਹਾਂ ਦੀ ਗਲਤੀ ਕੀਤੀ ਹੈ ਜਿਸ ਦੀ ਸਜ਼ਾ ਮੌਤ ਹੈ”

ਜੇਕਰ ਉਹਨਾਂ ਦੇ ਦੋਸ਼ ਕੁਝ ਵੀ ਨਹੀਂ ਹਨ

“ਜੇਕਰ ਉਹਨਾਂ ਦੇ ਮੇਰੇ ਵਿਰੁੱਧ ਦੋਸ਼ ਝੂਠੇ ਹਨ”

ਕੋਈ ਵੀ ਮੈਨੂੰ ਉਹਨਾਂ ਦੇ ਹਵਾਲੇ ਨਹੀਂ ਕਰ ਸਕਦਾ

ਸੰਭਾਵੀ ਅਰਥ ਇਹ ਹਨ 1) ਫੇਸਤੁਸ ਦੇ ਕੋਲ ਪੌਲੁਸ ਨੂੰ ਇਹਨਾਂ ਝੂਠੇ ਦੋਸ਼ ਲਾਉਣ ਵਾਲਿਆਂ ਦੇ ਹਵਾਲੇ ਕਰਨ ਦਾ ਕਾਨੂੰਨੀ ਅਧਿਕਾਰ ਨਹੀਂ ਸੀ ਜਾਂ 2) ਪੌਲੁਸ ਕਹਿ ਰਿਹਾ ਸੀ ਕਿ ਜੇਕਰ ਉਸ ਨੇ ਕੁਝ ਗਲਤ ਨਹੀਂ ਕੀਤਾ, ਤਾਂ ਹਾਕਮ ਨੂੰ ਯਹੂਦੀਆਂ ਦੀ ਬੇਨਤੀ ਵੱਲ ਧਿਆਨ ਨਹੀਂ ਦੇਣਾ ਚਾਹੀਦਾ |

ਮੈਂ ਕੈਸਰ ਦੀ ਦੁਹਾਈ ਦਿੰਦਾ ਹਾਂ

“ਮੈਂ ਬੇਨਤੀ ਕਰਦਾ ਹਾਂ ਕਿ ਮੈਂ ਜਾਂਚੇ ਜਾਣ ਦੇ ਲਈ ਕੈਸਰ ਦੇ ਅੱਗੇ ਜਾਵਾਂ”

ਫੇਸਤੁਸ ਨੇ ਸਭਾ ਦੇ ਨਾਲ ਗੱਲ ਕੀਤੀ

“ਫੇਸਤੁਸ ਨੇ ਆਪਣੇ ਸਲਾਹਕਾਰਾਂ ਦੇ ਨਾਲ ਗੱਲ ਕੀਤੀ”