pa_tn/ACT/05/29.md

6 lines
697 B
Markdown

# ਇਸਰਾਏਲ ਨੂੰ ਤੋਬਾ ਅਤੇ ਪਾਪਾਂ ਦੀ ਮਾਫ਼ੀ ਦੇਵੇ
ਇਸ ਦਾ ਅਨੁਵਾਦ ਵੀ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਇਸਰਾਏਲ ਨੂੰ ਉਹਨਾਂ ਦੇ ਪਾਪਾਂ ਤੋਂ ਮੁੜਨ ਅਤੇ ਪਾਪਾਂ ਦੀ ਮਾਫ਼ੀ ਪਾਉਣ ਦਾ ਮੌਕਾ ਦੇਵੇ”
# ਪਵਿੱਤਰ ਆਤਮਾ ਵੀ
ਪਵਿੱਤਰ ਆਤਮਾ ਦੇ ਬਾਰੇ ਇੱਕ ਮਨੁੱਖ ਦੇ ਤਰ੍ਹਾਂ ਬੋਲਿਆ ਗਿਆ ਹੈ ਜੋ ਯਿਸੂ ਦੇ ਚਮਤਕਾਰੀ ਕੰਮ ਦੇ ਪ੍ਰਮਾਣ ਦੇ ਸਕਦਾ ਹੈ