pa_tn/ACT/05/24.md

9 lines
551 B
Markdown

# ਬਹੁਤ ਦੁਬਧਾ ਦੇ ਵਿੱਚ ਸਨ
“ਬਹੁਤ ਉਲਝਣ ਦੇ ਵਿੱਚ ਸਨ” ਜਾਂ “ਘਬਰਾਏ ਹੋਏ ਸਨ”
# ਉਹਨਾਂ ਦੇ ਬਾਰੇ
“ਉਹਨਾਂ ਗੱਲਾਂ ਦੇ ਬਾਰੇ ਜਿਹੜੀਆਂ ਉਹਨਾਂ ਨੇ ਹੁਣੇ ਸੁਣੀਆਂ ਸਨ” (ਇਹ ਸੂਚਨਾ ਕਿ ਰਸੂਲ ਜੇਲ ਵਿੱਚ ਨਹੀਂ ਹਨ)
# ਜਿਹਨਾਂ ਨੂੰ ਤੁਸੀਂ ਪਾਇਆ ਸੀ
ਤੁਸੀਂ (ਬਹੁਵਚਨ)