pa_tn/2TI/03/14.md

12 lines
1.4 KiB
Markdown

# ਜੋ ਗੱਲਾਂ ਤੂੰ ਸਿੱਖੀਆਂ ਉਹਨਾਂ ਵਿੱਚ ਬਣਿਆ ਰਹਿ
ਸੰਭਾਵੀ ਅਰਥ ਇਹ ਹਨ 1) “ਉਹਨਾਂ ਗੱਲਾਂ ਨੂੰ ਕਰਦਾ ਰਹਿ ਜੋ ਤੂੰ ਸਿੱਖੀਆਂ ਹਨ” (UDB) ਜਾਂ 2) “ਜੋ ਤੂੰ ਸਿੱਖਿਆ ਉਸ ਨੂੰ ਨਾ ਭੁੱਲ |” ਦੋਹਾਂ ਹਾਲਾਤਾਂ ਵਿੱਚ ਕਹਿਣ ਦਾ ਅਰਥ ਹੈ ਨਾ ਬਦਲ |
# ਜੋ ਤੈਨੂੰ ਬੁੱਧੀਮਾਨ ਬਣਾ ਸਕਦੀਆਂ ਹਨ
“ਉਹ ਤੈਨੂੰ ਤੇਰੀ ਜਰੂਰਤ ਦੇ ਅਨੁਸਾਰ ਬੁੱਧੀ ਦਿੰਦੀਆਂ ਹਨ”
# ਮੁਕਤੀ ਦੇ ਲਈ ਜੋ ਵਿਸ਼ਵਾਸ ਦੇ ਦੁਆਰਾ ਮਸੀਹ ਯਿਸੂ ਦੇ ਵਿੱਚ ਹੈ
“ਤਾਂ ਕਿ ਪਰਮੇਸ਼ੁਰ ਤੁਹਾਡੇ ਮਸੀਹ ਯਿਸੂ ਵਿੱਚ ਵਿਸ਼ਵਾਸ ਦਾ ਇਸਤੇਮਾਲ ਤੁਹਾਨੂੰ ਬਚਾਉਣ ਦੇ ਲਈ ਕਰੇਗਾ |”
# ਮੁਕਤੀ
ਸੰਭਾਵੀ ਅਰਥ ਇਹ ਹਨ 1) “ਪਰਮੇਸ਼ੁਰ ਤੁਹਾਨੂੰ ਸਦੀਪਕ ਜੀਵਨ ਦੇਵੇਗਾ” ਜਾਂ 2) “ਪਰਮੇਸ਼ੁਰ ਤੁਹਾਨੂੰ ਇਸ ਜੀਵਨ ਵਿੱਚ ਮੂਰਖਪੁਣੇ ਤੋਂ ਬਚਾਵੇਗਾ |”