pa_tn/2PE/03/01.md

1009 B

ਹੁਣ, ਹੇ ਪਿਆਰਿਓ, ਮੈਂ ਤੁਹਾਨੂੰ ਦੂਸਰੀ ਪੱਤ੍ਰੀ ਤੁਹਾਡੇ ਸਾਫ਼ ਚਿੱਤ ਨੂੰ ਪ੍ਰੇਰਨ ਲਈ ਲਿਖਦਾ ਹਾਂ,

ਪਤਰਸ ਆਪਣੀ ਚਰਚਾ ਦੇ ਵਿਸ਼ੇ ਨੂੰ ਬਦਲਦਾ ਹੈ ਅਤੇ ਆਪਣੇ ਸਰੋਤਿਆਂ ਨੂੰ ਚੇਤੇ ਕਰਾਉਂਦਾ ਹੈ ਕਿ ਇਹ ਤੁਹਾਡੇ ਵਿਸ਼ਵਾਸ਼ ਦੇ ਕੰਮਾਂ ਅਤੇ ਸੋਚ ਨੂੰ ਉਤਸ਼ਾਹਿਤ ਕਰਨ ਲਈ ਦੂਸਰੀ ਪੱਤ੍ਰੀ ਹੈ | ਤਾਂ ਕਿ ਤੁਸੀਂ ਉਹਨਾਂ ਗੱਲਾਂ ਨੂੰ ਜਿਹੜੀਆਂ ਪਹਿਲਾਂ ਆਖੀਆਂ ਗਈਆਂ ਚੇਤੇ ਰੱਖੋ

ਇਸ ਦਾ ਕਾਰਨ ਰਸੂਲਾਂ ਦੀ ਸਿੱਖਿਆ, ਪਵਿੱਤਰ ਨਬੀਆਂ ਦੇ ਸ਼ਬਦਾਂ ਅਤੇ ਯਿਸੂ ਦੇ ਹੁਕਮਾਂ ਦੀ ਯਾਦ ਨੂੰ ਤਾਜ਼ਾ ਕਰਨਾ ਹੈ |