pa_tn/1CO/07/12.md

817 B

ਅਨੰਦ

“ਇਛੁਕ” ਜਾਂ “ਸੰਤੁਸ਼ਟ”

ਕਿਉਂਕਿ ਅਵਿਸ਼ਵਾਸੀ ਪਤੀ ਪਵਿੱਤਰ ਹੋਇਆ

“ਕਿਉਂਕਿ ਅਵਿਸ਼ਵਾਸੀ ਪਤੀ ਨੂੰ ਪਰਮੇਸ਼ੁਰ ਨੇ ਪਵਿੱਤਰ ਕੀਤਾ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਅਵਿਸ਼ਵਾਸੀ ਪਤਨੀ ਪਵਿੱਤਰ ਹੋਈ

“ਪਰਮੇਸ਼ੁਰ ਨੇ ਅਵਿਸ਼ਵਾਸੀ ਪਤਨੀ ਨੂੰ ਪਵਿੱਤਰ ਕੀਤਾ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਉਹ ਪਵਿੱਤਰ ਹਨ

“ਪਰਮੇਸ਼ੁਰ ਨੇ ਉਹਨਾਂ ਨੂੰ ਪਵਿੱਤਰ ਕੀਤਾ ਹੈ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)