pa_tn/ACT/13/19.md

19 lines
1.0 KiB
Markdown
Raw Normal View History

2017-08-29 21:15:17 +00:00
# (ਪੌਲੁਸ ਬੋਲਣਾ ਜਾਰੀ ਰੱਖਦਾ ਹੈ )
# ਉਸ ਦੇ ਮਗਰੋਂ ਉਸ ਨੇ
ਉਸ ਦੇ ਮਗਰੋਂ ਪਰਮੇਸ਼ੁਰ ਨੇ
# ਉਸ ਨੇ ਸਾਡੇ ਲੋਕਾਂ ਨੂੰ ਦੇ ਦਿੱਤਾ
“ਪਰਮੇਸ਼ੁਰ ਨੇ ਪੌਲੁਸ ਦੇ ਲੋਕਾਂ ਨੂੰ ਦੇ ਦਿੱਤਾ” ਜਾਂ “ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਨੂੰ ਦੇ ਦਿੱਤਾ”
# ਉਹਨਾਂ ਦੀ ਧਰਤੀ
“ਇਸਰਾਏਲ ਦੇ ਲੋਕਾਂ ਦੀ ਆਪਣੀ ਧਰਤੀ”
# ਸਾਢ਼ੇ ਚਾਰ ਸੌ ਸਾਲ ਲਈ ਧਰਤੀ ਨੂੰ ਉਹਨਾਂ ਨੂੰ ਦੇ ਦਿੱਤਾ
“450 ਸਾਲ ਰਹੀ”
# ਪਰਮੇਸ਼ੁਰ ਨੇ ਉਹਨਾਂ ਨੂੰ ਦਿੱਤਾ
“ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਨੂੰ ਦਿੱਤਾ”
# ਸਮੂਏਲ ਨਬੀ ਤੱਕ
“ਸਮੂਏਲ ਨਬੀ ਦੇ ਸਮੇਂ ਤੱਕ”