pa_tn/MAT/28/08.md

13 lines
785 B
Markdown
Raw Permalink Normal View History

2017-08-29 21:15:17 +00:00
ਇਸ ਵਿੱਚ ਯਿਸੂ ਦੇ ਮੌਤ ਤੋਂ ਜੀ ਉੱਠਣ ਦਾ ਵਰਣਨ ਜਾਰੀ ਹੈ |
# ਔਰਤਾਂ
“ਮਰਿਯਮ ਮਗਦਲੀਨੀ ਅਤੇ ਮਰਿਯਮ ਨਾਮ ਦੀ ਇੱਕ ਹੋਰ ਔਰਤ”
# ਵੇਖੋ
ਲੇਖਕ ਪੜਨ ਵਾਲਿਆਂ ਨੂੰ ਦੱਸ ਰਿਹਾ ਹੈ ਕਿ ਕੁਝ ਹੈਰਾਨੀਜਨਕ ਹੋਣ ਵਾਲਾ ਹੈ | ਤੁਹਾਡੀ ਭਾਸ਼ਾ ਵਿੱਚ ਇਸ ਤਰ੍ਹਾਂ ਕਰਨ ਦਾ ਇੱਕ ਢੰਗ ਹੋ ਸਕਦਾ ਹੈ |
# ਉਸ ਦੇ ਪੈਰ ਫੜੇ
“ਆਪਣੇ ਗੋਡਿਆਂ ਉੱਤੇ ਝੁਕ ਕੇ ਉਸ ਦੇ ਪੈਰ ਫੜੇ”
ਮੇਰੇ ਭਰਾਵੋ
ਯਿਸੂ ਦੇ ਚੇਲੇ