ਇਸ ਵਿੱਚ ਯਿਸੂ ਦੇ ਮੌਤ ਤੋਂ ਜੀ ਉੱਠਣ ਦਾ ਵਰਣਨ ਜਾਰੀ ਹੈ | # ਔਰਤਾਂ “ਮਰਿਯਮ ਮਗਦਲੀਨੀ ਅਤੇ ਮਰਿਯਮ ਨਾਮ ਦੀ ਇੱਕ ਹੋਰ ਔਰਤ” # ਵੇਖੋ ਲੇਖਕ ਪੜਨ ਵਾਲਿਆਂ ਨੂੰ ਦੱਸ ਰਿਹਾ ਹੈ ਕਿ ਕੁਝ ਹੈਰਾਨੀਜਨਕ ਹੋਣ ਵਾਲਾ ਹੈ | ਤੁਹਾਡੀ ਭਾਸ਼ਾ ਵਿੱਚ ਇਸ ਤਰ੍ਹਾਂ ਕਰਨ ਦਾ ਇੱਕ ਢੰਗ ਹੋ ਸਕਦਾ ਹੈ | # ਉਸ ਦੇ ਪੈਰ ਫੜੇ “ਆਪਣੇ ਗੋਡਿਆਂ ਉੱਤੇ ਝੁਕ ਕੇ ਉਸ ਦੇ ਪੈਰ ਫੜੇ” ਮੇਰੇ ਭਰਾਵੋ ਯਿਸੂ ਦੇ ਚੇਲੇ