pa_tn/MAT/26/47.md

13 lines
1004 B
Markdown
Raw Permalink Normal View History

2017-08-29 21:15:17 +00:00
ਇਸ ਵਿੱਚ ਯਿਸੂ ਦਾ ਗਥਸਮਨੀ ਵਿੱਚ ਪ੍ਰਾਰਥਨਾ ਕਰਨ ਦਾ ਵਰਣਨ ਜਾਰੀ ਹੈ |
# ਜਦੋਂ ਉਹ ਅਜੇ ਬੋਲ ਹੀ ਰਿਹਾ ਸੀ
“ਜਦੋਂ ਯਿਸੂ ਅਜੇ ਬੋਲ ਹੀ ਰਿਹਾ ਸੀ”
# ਕਹਿੰਦੇ ਹੋਏ, “ਜਿਸ ਨੂੰ ਮੈਂ ਚੁੰਮਾਂ, ਓਹੀ ਹੈ | ਉਸ ਨੂੰ ਫੜ ਲੈਣਾ |”
“ਕਹਿੰਦੇ ਹੋਏ ਕਿ ਜਿਸ ਨੂੰ ਮੈਂ ਚੁੰਮਾਂ ਓਹੀ ਹੈ ਜਿਸ ਨੂੰ ਫੜਨਾ ਹੈ |” (ਦੇਖੋ: ਭਾਸ਼ਾ ਵਿੱਚ ਕੌਮੇੰ)
# ਜਿਸ ਨੂੰ ਮੈਂ ਚੁੰਮਾਂ
“ਜਿਸ ਨੂੰ ਮੈਂ ਚੁੰਮਾਂਗਾ” ਜਾਂ “ਉਹ ਮਨੁੱਖ ਜਿਸ ਨੂੰ ਮੈਂ ਚੁੰਮਾਂਗਾ” (UDB)
ਚੁੰਮਾਂ
ਗੁਰੂ ਨੂੰ ਨਮਸਕਾਰ ਕਰਨ ਦਾ ਇੱਕ ਆਦਰ ਪੂਰਵਕ ਢੰਗ