ਇਸ ਵਿੱਚ ਯਿਸੂ ਦਾ ਗਥਸਮਨੀ ਵਿੱਚ ਪ੍ਰਾਰਥਨਾ ਕਰਨ ਦਾ ਵਰਣਨ ਜਾਰੀ ਹੈ | # ਜਦੋਂ ਉਹ ਅਜੇ ਬੋਲ ਹੀ ਰਿਹਾ ਸੀ “ਜਦੋਂ ਯਿਸੂ ਅਜੇ ਬੋਲ ਹੀ ਰਿਹਾ ਸੀ” # ਕਹਿੰਦੇ ਹੋਏ, “ਜਿਸ ਨੂੰ ਮੈਂ ਚੁੰਮਾਂ, ਓਹੀ ਹੈ | ਉਸ ਨੂੰ ਫੜ ਲੈਣਾ |” “ਕਹਿੰਦੇ ਹੋਏ ਕਿ ਜਿਸ ਨੂੰ ਮੈਂ ਚੁੰਮਾਂ ਓਹੀ ਹੈ ਜਿਸ ਨੂੰ ਫੜਨਾ ਹੈ |” (ਦੇਖੋ: ਭਾਸ਼ਾ ਵਿੱਚ ਕੌਮੇੰ) # ਜਿਸ ਨੂੰ ਮੈਂ ਚੁੰਮਾਂ “ਜਿਸ ਨੂੰ ਮੈਂ ਚੁੰਮਾਂਗਾ” ਜਾਂ “ਉਹ ਮਨੁੱਖ ਜਿਸ ਨੂੰ ਮੈਂ ਚੁੰਮਾਂਗਾ” (UDB) ਚੁੰਮਾਂ ਗੁਰੂ ਨੂੰ ਨਮਸਕਾਰ ਕਰਨ ਦਾ ਇੱਕ ਆਦਰ ਪੂਰਵਕ ਢੰਗ