pa_tn/MAT/13/36.md

22 lines
1.0 KiB
Markdown
Raw Permalink Normal View History

2017-08-29 21:15:17 +00:00
ਯਿਸੂ ਚੇਲਿਆਂ ਦੇ ਨਾਲ ਘਰ ਵਿੱਚ ਸਵਰਗ ਦੇ ਰਾਜ ਦੇ ਬਾਰੇ ਕੁਝ ਦ੍ਰਿਸ਼ਟਾਂਤਾਂ ਦੀ ਵਿਆਖਿਆ ਕਰਨ ਲਈ ਗਿਆ |
# ਘਰ ਵਿੱਚ ਗਿਆ
“ਅੰਦਰ ਗਿਆ” ਜਾਂ “ਉਸ ਘਰ ਵਿੱਚ ਗਿਆ ਜਿੱਥੇ ਉਹ ਠਹਿਰਿਆ ਹੋਇਆ ਸੀ |”
# ਉਹ ਜੋ ਬੀਜ਼ਦਾ ਹੈ
“ਬੀਜ਼ਣ ਵਾਲਾ”
# ਮਨੁੱਖ ਦਾ ਪੁੱਤਰ
ਯਿਸੂ ਆਪਣੇ ਆਪ ਦਾ ਹਵਾਲਾ ਦੇ ਰਿਹਾ ਹੈ |
# ਰਾਜ ਦੇ ਪੁੱਤਰ
“ਉਹ ਲੋਕ ਜਿਹੜੇ ਰਾਜ ਦੇ ਹਨ”
# ਦੁਸ਼ਟ ਦੇ ਪੁੱਤਰ
“ਲੋਕ ਜਿਹੜੇ ਸ਼ੈਤਾਨ ਦੇ ਹਨ”
# ਦੁਸ਼ਮਣ ਜਿਸ ਨੇ ਉਹਨਾਂ ਨੂੰ ਬੀਜ਼ਿਆ
ਦੁਸ਼ਮਣ ਜਿਸ ਨੇ ਜੰਗਲੀ ਬੂਟੀ ਨੂੰ ਬੀਜ਼ਿਆ |
ਜੁੱਗ ਦਾ ਅੰਤ
“ਸੰਸਾਰ ਦਾ ਅੰਤ”