ਯਿਸੂ ਚੇਲਿਆਂ ਦੇ ਨਾਲ ਘਰ ਵਿੱਚ ਸਵਰਗ ਦੇ ਰਾਜ ਦੇ ਬਾਰੇ ਕੁਝ ਦ੍ਰਿਸ਼ਟਾਂਤਾਂ ਦੀ ਵਿਆਖਿਆ ਕਰਨ ਲਈ ਗਿਆ | # ਘਰ ਵਿੱਚ ਗਿਆ “ਅੰਦਰ ਗਿਆ” ਜਾਂ “ਉਸ ਘਰ ਵਿੱਚ ਗਿਆ ਜਿੱਥੇ ਉਹ ਠਹਿਰਿਆ ਹੋਇਆ ਸੀ |” # ਉਹ ਜੋ ਬੀਜ਼ਦਾ ਹੈ “ਬੀਜ਼ਣ ਵਾਲਾ” # ਮਨੁੱਖ ਦਾ ਪੁੱਤਰ ਯਿਸੂ ਆਪਣੇ ਆਪ ਦਾ ਹਵਾਲਾ ਦੇ ਰਿਹਾ ਹੈ | # ਰਾਜ ਦੇ ਪੁੱਤਰ “ਉਹ ਲੋਕ ਜਿਹੜੇ ਰਾਜ ਦੇ ਹਨ” # ਦੁਸ਼ਟ ਦੇ ਪੁੱਤਰ “ਲੋਕ ਜਿਹੜੇ ਸ਼ੈਤਾਨ ਦੇ ਹਨ” # ਦੁਸ਼ਮਣ ਜਿਸ ਨੇ ਉਹਨਾਂ ਨੂੰ ਬੀਜ਼ਿਆ ਦੁਸ਼ਮਣ ਜਿਸ ਨੇ ਜੰਗਲੀ ਬੂਟੀ ਨੂੰ ਬੀਜ਼ਿਆ | ਜੁੱਗ ਦਾ ਅੰਤ “ਸੰਸਾਰ ਦਾ ਅੰਤ”