pa_tn/MAT/09/32.md

16 lines
1.4 KiB
Markdown
Raw Permalink Normal View History

2017-08-29 21:15:17 +00:00
ਇਸ ਵਿੱਚ ਯਿਸੂ ਦੁਆਰਾ ਉਸ ਦੇ ਆਪਣੇ ਨਗਰ ਵਿੱਚ ਲੋਕਾਂ ਨੂੰ ਚੰਗੇ ਕਰਨ ਦਾ ਵਰਣਨ ਜਾਰੀ ਹੈ |
# ਵੇਖੋ
ਸ਼ਬਦ “ਵੇਖੋ” ਕਹਾਣੀ ਵਿੱਚ ਸਾਨੂੰ ਨਵੇਂ ਵਿਅਕਤੀ ਦੇ ਬਾਰੇ ਚੌਕਸ ਕਰਦਾ ਹੈ | ਤੁਹਾਡੀ ਭਾਸ਼ਾ ਵਿੱਚ ਇਸਤਰ੍ਹਾਂ ਕਰਨ ਦਾ ਇੱਕ ਢੰਗ ਹੋ ਸਕਦਾ ਹੈ |
# ਗੂੰਗਾ
ਜੋ ਬੋਲ ਨਹੀਂ ਸਕਦਾ
# ਗੂੰਗਾ ਆਦਮੀ ਬੋਲਿਆ
“ਗੂੰਗਾ ਆਦਮੀ ਬੋਲਣ ਲੱਗ ਗਿਆ” ਜਾਂ “ਉਹ ਆਦਮੀ ਜਿਹੜਾ ਗੂੰਗਾ ਸੀ ਉਹ ਬੋਲਿਆ” ਜਾਂ “ਉਹ ਆਦਮੀ, ਜਿਹੜਾ ਹੁਣ ਗੂੰਗਾ ਨਹੀਂ ਸੀ, ਬੋਲਿਆ”
# ਭੀੜ ਹੈਰਾਨ ਹੋਈ
ਇਸ ਦਾ ਇਹ ਅਰਥ ਹੋ ਸਕਦਾ ਹੈ “ਇਹ ਪਹਿਲੀ ਵਾਰ ਹੋਇਆ” ਜਾਂ “ਕਿਸੇ ਨੇ ਵੀ ਇਸਤਰ੍ਹਾਂ ਪਹਿਲਾਂ ਨਹੀਂ ਕੀਤਾ |
ਉਸ ਨੇ ਭੂਤਾਂ ਨੂੰ ਕੱਢਿਆ
“ਉਸ ਨੇ ਭੂਤਾਂ ਨੂੰ ਛੱਡ ਦੇਣ ਲਈ ਮਜਬੂਰ ਕੀਤਾ |” ਪੜਨਾਂਵ “ਉਹ” ਯਿਸੂ ਦੇ ਨਾਲ ਸਬੰਧਿਤ ਹੈ |