ਇਸ ਵਿੱਚ ਯਿਸੂ ਦੁਆਰਾ ਉਸ ਦੇ ਆਪਣੇ ਨਗਰ ਵਿੱਚ ਲੋਕਾਂ ਨੂੰ ਚੰਗੇ ਕਰਨ ਦਾ ਵਰਣਨ ਜਾਰੀ ਹੈ | # ਵੇਖੋ ਸ਼ਬਦ “ਵੇਖੋ” ਕਹਾਣੀ ਵਿੱਚ ਸਾਨੂੰ ਨਵੇਂ ਵਿਅਕਤੀ ਦੇ ਬਾਰੇ ਚੌਕਸ ਕਰਦਾ ਹੈ | ਤੁਹਾਡੀ ਭਾਸ਼ਾ ਵਿੱਚ ਇਸਤਰ੍ਹਾਂ ਕਰਨ ਦਾ ਇੱਕ ਢੰਗ ਹੋ ਸਕਦਾ ਹੈ | # ਗੂੰਗਾ ਜੋ ਬੋਲ ਨਹੀਂ ਸਕਦਾ # ਗੂੰਗਾ ਆਦਮੀ ਬੋਲਿਆ “ਗੂੰਗਾ ਆਦਮੀ ਬੋਲਣ ਲੱਗ ਗਿਆ” ਜਾਂ “ਉਹ ਆਦਮੀ ਜਿਹੜਾ ਗੂੰਗਾ ਸੀ ਉਹ ਬੋਲਿਆ” ਜਾਂ “ਉਹ ਆਦਮੀ, ਜਿਹੜਾ ਹੁਣ ਗੂੰਗਾ ਨਹੀਂ ਸੀ, ਬੋਲਿਆ” # ਭੀੜ ਹੈਰਾਨ ਹੋਈ ਇਸ ਦਾ ਇਹ ਅਰਥ ਹੋ ਸਕਦਾ ਹੈ “ਇਹ ਪਹਿਲੀ ਵਾਰ ਹੋਇਆ” ਜਾਂ “ਕਿਸੇ ਨੇ ਵੀ ਇਸਤਰ੍ਹਾਂ ਪਹਿਲਾਂ ਨਹੀਂ ਕੀਤਾ | ਉਸ ਨੇ ਭੂਤਾਂ ਨੂੰ ਕੱਢਿਆ “ਉਸ ਨੇ ਭੂਤਾਂ ਨੂੰ ਛੱਡ ਦੇਣ ਲਈ ਮਜਬੂਰ ਕੀਤਾ |” ਪੜਨਾਂਵ “ਉਹ” ਯਿਸੂ ਦੇ ਨਾਲ ਸਬੰਧਿਤ ਹੈ |