pa_tn/LUK/08/01.md

15 lines
1.7 KiB
Markdown
Raw Permalink Normal View History

2017-08-29 21:15:17 +00:00
# ਅਤੇ ਇਹ ਹੋਇਆ
ਇਹ ਸ਼ਬਦ ਕਹਾਣੀ ਦੇ ਵਿੱਚ ਇੱਕ ਨਵੇਂ ਹਿੱਸੇ ਦੀ ਸ਼ੁਰੂਆਤ ਨੂੰ ਦਿਖਾਉਣ ਲਈ ਇੱਥੇ ਵਰਤਿਆ ਗਿਆ ਹੈ | ਤੁਹਾਡੀ ਭਾਸ਼ਾ ਦੇ ਵਿੱਚ ਇਸ ਤਰ੍ਹਾਂ ਕਰਨ ਦਾ ਇੱਕ ਢੰਗ ਹੋ ਸਕਦਾ ਹੈ, ਤੁਸੀਂ ਉਸ ਨੂੰ ਇੱਥੇ ਇਸਤੇਮਾਲ ਕਰਨ ਦੇ ਬਾਰੇ ਵਿਚਾਰ ਕਰ ਸਕਦੇ ਹੋ|
# ਜੋ ਬਦਰੂਹਾਂ ਅਤੇ ਰੋਗਾਂ ਤੋਂ ਚੰਗੀਆਂ ਕੀਤੀਆਂ ਗਈਆਂ ਸਨ
ਇਸ ਦਾ ਕਿਰਿਆਸ਼ੀਲ ਕਿਰਿਆ ਦੇ ਨਾਲ ਅਨੁਵਾਦ ਕੀਤਾ ਜਾ ਸਕਦਾ ਹੈ: "ਜਿਨ੍ਹਾਂ ਨੂੰ ਯਿਸੂ ਨੇ ਬੁਰੀਆਂ ਆਤਮਾ ਤੋਂ ਅਜਾਦ ਕੀਤਾ ਅਤੇ ਰੋਗਾਂ ਤੋਂ ਚੰਗਾ ਕੀਤਾ|" (ਦੇਖੋ: ਦੇਖੋ ਕਿਰਿਆਸ਼ੀਲ ਜਾਂ ਸੁਸਤ))
# ਮਰਿਯਮ ... ਹੋਰ ਬਹੁਤ ਸਾਰੀਆਂ ਔਰਤਾਂ
ਤਿੰਨ ਔਰਤਾਂ ਦੇ ਨਾਮ ਇੱਥੇ ਦਿੱਤੇ ਗਾਏ ਹਨ: ਮਰਿਯਮ, ਯੋਆਨਾ ਅਤੇ
ਸੁਸ਼ੰਨਾ|
# ਯੋਆਨਾ ਦੀ ਪਤਨੀ ਖੂਜ਼ਾਹ, ਜੋ ਹੇਰੋਦੇਸ ਦਾ ਪ੍ਰਬੰਧਕ ਸੀ
ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ "ਯੋਆਨਾ,
ਹੇਰੋਦੇਸ ਦੇ ਮੈਨੇਜਰ ਖੂਜ਼ਾਹ ਦੀ ਪਤਨੀ| "ਯੋਆਨਾ ਖੂਜ਼ਾਹ ਦੀ ਪਤਨੀ ਸੀ ਅਤੇ ਖੂਜ਼ਾਹ ਹੇਰੋਦੇਸ ਦਾ ਮੈਨੇਜਰ ਸੀ| "