pa_tn/ACT/16/25.md

9 lines
648 B
Markdown
Raw Permalink Normal View History

2017-08-29 21:15:17 +00:00
# ਉਹਨਾਂ ਦੀ ਸੁਣਦੇ ਸਨ
ਪੜਨਾਂਵ “ਉਹਨਾਂ” ਪੌਲੁਸ ਅਤੇ ਸੀਲਾਸ ਦੇ ਨਾਲ ਸੰਬੰਧਿਤ ਹੈ ਜੋ ਪ੍ਰਾਰਥਨਾ ਕਰਦੇ ਅਤੇ ਭਜਨ ਗਾਉਂਦੇ ਸਨ |
# ਜੋ ਕੈਦਖਾਨੇ ਦੀਆਂ ਨੀਹਾਂ ਹਿੱਲ ਗਈਆਂ
“ਜਿਸ ਨੇ ਕੈਦਖਾਨੇ ਦੀਆਂ ਨੀਹਾਂ ਹਿੱਲਾ ਦਿੱਤੀਆਂ”
# ਸਾਰਿਆਂ ਦੀਆਂ ਬੇੜੀਆਂ ਖੁਲ੍ਹ ਗਈਆਂ
“ਹਰੇਕ ਦੀਆਂ ਬੇੜੀਆਂ ਖੁੱਲ੍ਹ ਗਈਆਂ” |