# ਉਹਨਾਂ ਦੀ ਸੁਣਦੇ ਸਨ ਪੜਨਾਂਵ “ਉਹਨਾਂ” ਪੌਲੁਸ ਅਤੇ ਸੀਲਾਸ ਦੇ ਨਾਲ ਸੰਬੰਧਿਤ ਹੈ ਜੋ ਪ੍ਰਾਰਥਨਾ ਕਰਦੇ ਅਤੇ ਭਜਨ ਗਾਉਂਦੇ ਸਨ | # ਜੋ ਕੈਦਖਾਨੇ ਦੀਆਂ ਨੀਹਾਂ ਹਿੱਲ ਗਈਆਂ “ਜਿਸ ਨੇ ਕੈਦਖਾਨੇ ਦੀਆਂ ਨੀਹਾਂ ਹਿੱਲਾ ਦਿੱਤੀਆਂ” # ਸਾਰਿਆਂ ਦੀਆਂ ਬੇੜੀਆਂ ਖੁਲ੍ਹ ਗਈਆਂ “ਹਰੇਕ ਦੀਆਂ ਬੇੜੀਆਂ ਖੁੱਲ੍ਹ ਗਈਆਂ” |