|
# ਕੀ ਪੌਲੁਸ ਫਿਲੇਮੋਨ ਤੋਂ ਉਮੀਦ ਰੱਖਦਾ ਹੈ ਜੋ ਉਹ ਉਨੇਸਿਮੁਸ ਨੂੰ ਉਸ ਕੋਲ ਵਾਪਿਸ ਭੇਜੇਗਾ?
|
|
|
|
ਹਾਂ, ਪੌਲੁਸ ਨੂੰ ਵਿਸ਼ਵਾਸ ਹੈ ਕਿ ਫਿਲੇਮੋਨ ਉਨੇਸਿਮੁਸ ਨੂੰ ਵਾਪਿਸ ਭੇਜੇਗਾ|[1:21]
|
|
# ਜੇਕਰ ਪੌਲੁਸ ਕੈਦ ਵਿਚੋਂ ਛੁੱਟ ਜਾਂਦਾ ਹੈ ਤਾਂ ਉਹ ਕਿੱਥੇ ਆਵੇਗਾ?
|
|
|
|
ਜੇਕਰ ਪੌਲੁਸ ਕੈਦ ਵਿਚੋਂ ਛੁੱਟ ਜਾਂਦਾ ਹੈ ਤਾਂ ਉਹ ਫਿਲੇਮੋਨ ਦੇ ਕੋਲ ਆਵੇਗਾ | [1:22]
|
|
|