|
# ਲੋਕਾਂ ਨੇ ਕਿਹੜੇ ਦੋ ਪ੍ਰਸ਼ਨ ਮੰਦਿਰ ਦੇ ਬਾਰੇ ਯਿਸੂ ਤੋਂ ਪੁੱਛੇ ?
|
|
|
|
ਉਹਨਾਂ ਨੇ ਪੁੱਛਿਆ, ਇਹ ਗੱਲਾਂ ਕਦੋਂ ਹੋਣਗੀਆਂ ਅਤੇ ਇਹ ਹੋਣ ਦੇ ਕੀ ਚਿੰਨ੍ਹ ਹੋਵਣਗੇ [21:7]
|
|
# ਯਿਸੂ ਨੇ ਚੇਤਾਵਨੀ ਦਿੱਤੀ, ਕਿ ਬਹੁਤ ਸਾਰੇ ਧੋਖੇਬਾਜ਼ ਆਉਣਗੇ, ਉਹ ਧੋਖੇਵਾਜ਼ ਕੀ ਆਖਣਗੇ ?
|
|
|
|
ਉਹ ਆਖਣਗੇ ਮੈਂ ਉਹ ਹੀ ਹਾਂ ਅਤੇ ਸਮਾਂ ਨਜ਼ਦੀਕ ਹੈ [21:8]
|
|
|