8 lines
798 B
Markdown
8 lines
798 B
Markdown
# ਸਾਮਰੀ ਔਰਤ ਕਿਉਂ ਹੈਰਾਨ ਹੋ ਗਈ ਕਿ ਯਿਸੂ ਨੇ ਉਸ ਨੂੰ ਬੁਲਾਇਆ ਹੈ ?
|
|
|
|
ਉਹ ਹੈਰਾਨ ਹੋ ਗਈ ਕਿਉਂਕਿ ਯਹੂਦੀ ਸਾਮਰੀਆਂ ਨਾਲ ਨਹੀਂ ਵਰਤਦੇ ਸਨ [4:9]
|
|
# ਗੱਲਬਾਤ ਨੂੰ ਪਰਮੇਸ਼ੁਰ ਦੀਆਂ ਗੱਲਾਂ ਵੱਲ ਦਿਸ਼ਾ ਦੇਣ ਲਈ ਯਿਸੂ ਨੇ ਕੀ ਆਖਿਆ ?
|
|
|
|
ਯਿਸੂ ਨੇ ਉਸਨੂੰ ਆਖਿਆ ਕਿ ਜੇ ਉਹ ਪਰਮੇਸ਼ੁਰ ਦੀ ਦਾਤ ਨੂੰ ਜਾਣਦੀ ਅਤੇ ਉਸ ਨਾਲ ਕੌਣ ਗੱਲ ਕਰ ਰਿਹਾ ਹੈ , ਤਾਂ ਉਹ ਮੰਗਦੀ ਅਤੇ ਅਤੇ ਉਹ ਉਸਨੂੰ ਅਮ੍ਰਿਤ ਜਲ ਦਿੰਦਾ [4:10]
|
|
|