pa_tq/LUK/21/23.md

5 lines
413 B
Markdown

# ਕਿੰਨੇ ਸਮੇਂ ਤੱਕ ਯਰੂਸ਼ਲਮ ਪਰਾਈਆਂ ਕੌਮਾਂ ਦੇ ਦੁਆਰਾ ਕੁਚਲਿਆ ਜਾਵੇਗਾ ?
ਯਰੂਸ਼ਲਮ ਪਰਾਈਆਂ ਕੌਮਾਂ ਦੇ ਦੁਆਰਾ ਕੁਚਲਿਆ ਜਾਵੇਗਾ ਜਦੋਂ ਤੱਕ ਪਰਾਈਆਂ ਕੌਮਾਂ ਦਾ ਸਮਾਂ ਪੂਰਾ ਨਹੀਂ ਹੋ ਜਾਂਦਾ [21:24]