pa_tq/LUK/20/25.md

5 lines
407 B
Markdown

# ਯਿਸੂ ਨੇ ਇਸ ਪ੍ਰਸ਼ਨ ਦਾ ਕਿਵੇਂ ਉੱਤਰ ਦਿੱਤਾ ਕਿ ਕੈਸਰ ਨੂੰ ਕਰ ਦੇਣਾ ਯੋਗ ਹੈ ਜਾਂ ਨਹੀਂ ?
ਉਹ ਨੇ ਆਖਿਆ ਜੋ ਕੈਸਰ ਦਾ ਹੈ ਉਹ ਕੈਸਰ ਨੂੰ ਦਿਉ ਅਤੇ ਜੋ ਪਰਮੇਸ਼ੁਰ ਦਾ ਹੈ ਉਹ ਪਰਮੇਸ਼ੁਰ ਨੂੰ ਦਿਉ [20:25]