pa_tq/GAL/02/20.md

6 lines
646 B
Markdown

# ਪੌਲੁਸ ਦੇ ਕਹਿਣ ਅਨੁਸਾਰ ਹੁਣ ਉਸ ਵਿੱਚ ਕੌਣ ਜਿਉਂਦਾ ਹੈ ?
ਉ: ਪੌਲੁਸ ਕਹਿੰਦਾ ਹੈ ਕਿ ਹੁਣ ਉਸ ਵਿੱਚ ਮਸੀਹ ਜਿਉਂਦਾ ਹੈ [2:20]
# ਪੌਲੁਸ ਦੇ ਕਹਿਣ ਅਨੁਸਾਰ ਪਰਮੇਸ਼ੁਰ ਦੇ ਪੁੱਤਰ ਨੇ ਉਸ ਦੇ ਲਈ ਕੀ ਕੀਤਾ?
ਉ: ਪੌਲੁਸ ਕਹਿੰਦਾ ਹੈ ਕਿ ਪਰਮੇਸ਼ੁਰ ਦੇ ਪੁੱਤਰ ਨੇ ਉਸ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਲਈ ਦੇ ਦਿੱਤਾ [2:20]