pa_tq/GAL/02/09.md

4 lines
415 B
Markdown

# ਜੋ ਆਗੂ ਯਰੂਸ਼ਲਮ ਵਿੱਚ ਸਨ ਉਹਨਾਂ ਨੇ ਪੌਲੁਸ ਦੀ ਸੇਵਕਾਈ ਲਈ ਕਿਸ ਤਰ੍ਹਾਂ ਪ੍ਰਵਾਨਗੀ ਦਿਖਾਈ ?
ਉ: ਜੋ ਆਗੂ ਯਰੂਸ਼ਲਮ ਵਿੱਚ ਸਨ ਉਹਨਾਂ ਨੇ ਆਪਣੀ ਪ੍ਰਵਨਗੀ ਦਿਖਾਉਣ ਲਈ ਸਾਂਝ ਦੇ ਸੱਜੇ ਹੱਥ ਮਿਲਾਏ [2:9]