pa_tq/MRK/16/14.md

14 lines
1.2 KiB
Markdown
Raw Permalink Normal View History

2017-08-29 21:30:11 +00:00
# ਜਦੋਂ ਉਹ ਚੇਲਿਆਂ ਨੂੰ ਦਿਖਾਈ ਦਿੱਤਾ ਤਾਂ ਯਿਸੂ ਨੇ ਉਹਨਾਂ ਨੂੰ ਉਹਨਾਂ ਨੇ ਅਵਿਸ਼ਵਾਸ ਬਾਰੇ ਕੀ ਕਿਹਾ ?
ਯਿਸੂ ਨੇ ਚੇਲਿਆਂ ਨੂੰ ਉਹਨਾਂ ਦੇ ਅਵਿਸ਼ਵਾਸ ਕਾਰਨ ਝਿੜਕਿਆ [16:14]
# ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਹੁਕਮ ਦਿੱਤਾ ?
ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਸਾਰੇ ਸੰਸਾਰ ਵਿੱਚ ਜਾਓ ਅਤੇ ਖੁਸਖਬਰੀ ਦਾ ਪਰਚਾਰ ਕਰੋ [16:15]
# ਯਿਸੂ ਨੇ ਕੀ ਆਖਿਆ ਕੋਣ ਬਚਾਇਆ ਜਾਵੇਗਾ ?
ਯਿਸੂ ਨੇ ਕਿਹਾ ਜਿਹੜਾ ਵਿਸ਼ਵਾਸ ਕਰੇਗਾ ਅਤੇ ਬਪਤਿਸਮਾ ਲਵੇਗਾ ਉਹ ਬਚਾਇਆ ਜਾਵੇਗਾ [16:16]
# ਯਿਸੂ ਨੇ ਕੀ ਆਖਿਆ ਕਿਸ ਤੇ ਦੋਸ਼ ਲਗਾਇਆ ਜਾਵੇਗਾ ?
ਯਿਸੂ ਨੇ ਆਖਿਆ ਉਹ ਜਿਹੜੇ ਵਿਸ਼ਵਾਸ ਨਹੀਂ ਕਰਦੇ ਦੋਸ਼ੀ ਠਹਿਰਾਏ ਜਾਣਗੇ [16:16]