# ਜਦੋਂ ਉਹ ਚੇਲਿਆਂ ਨੂੰ ਦਿਖਾਈ ਦਿੱਤਾ ਤਾਂ ਯਿਸੂ ਨੇ ਉਹਨਾਂ ਨੂੰ ਉਹਨਾਂ ਨੇ ਅਵਿਸ਼ਵਾਸ ਬਾਰੇ ਕੀ ਕਿਹਾ ? ਯਿਸੂ ਨੇ ਚੇਲਿਆਂ ਨੂੰ ਉਹਨਾਂ ਦੇ ਅਵਿਸ਼ਵਾਸ ਕਾਰਨ ਝਿੜਕਿਆ [16:14] # ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਹੁਕਮ ਦਿੱਤਾ ? ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਸਾਰੇ ਸੰਸਾਰ ਵਿੱਚ ਜਾਓ ਅਤੇ ਖੁਸਖਬਰੀ ਦਾ ਪਰਚਾਰ ਕਰੋ [16:15] # ਯਿਸੂ ਨੇ ਕੀ ਆਖਿਆ ਕੋਣ ਬਚਾਇਆ ਜਾਵੇਗਾ ? ਯਿਸੂ ਨੇ ਕਿਹਾ ਜਿਹੜਾ ਵਿਸ਼ਵਾਸ ਕਰੇਗਾ ਅਤੇ ਬਪਤਿਸਮਾ ਲਵੇਗਾ ਉਹ ਬਚਾਇਆ ਜਾਵੇਗਾ [16:16] # ਯਿਸੂ ਨੇ ਕੀ ਆਖਿਆ ਕਿਸ ਤੇ ਦੋਸ਼ ਲਗਾਇਆ ਜਾਵੇਗਾ ? ਯਿਸੂ ਨੇ ਆਖਿਆ ਉਹ ਜਿਹੜੇ ਵਿਸ਼ਵਾਸ ਨਹੀਂ ਕਰਦੇ ਦੋਸ਼ੀ ਠਹਿਰਾਏ ਜਾਣਗੇ [16:16]