pa_tq/MRK/16/05.md

11 lines
765 B
Markdown
Raw Permalink Normal View History

2017-08-29 21:30:11 +00:00
# ਔਰਤਾਂ ਨੇ ਕੀ ਦੇਖਿਆ ਜਦੋਂ ਉਹ ਕਬਰ ਦੇ ਅੰਦਰ ਗਈਆਂ ?
ਔਰਤਾਂ ਨੇ ਇੱਕ ਜਵਾਨ ਨੂੰ ਚਿੱਟੇ ਕੱਪੜੇ ਪਹਿਨੀ ਸੱਜੇ ਪਾਸੇ ਬੈਠੇ ਦੇਖਿਆ [16:5]
# ਜਵਾਨ ਲੜਕੇ ਨੇ ਯਿਸੂ ਬਾਰੇ ਕੀ ਕਿਹਾ ?
ਜਵਾਨ ਲੜਕੇ ਨੇ ਕਿਹਾ ਯਿਸੂ ਜਿਉਂਦਾ ਹੋ ਗਿਆ ਹੈ ਅਤੇ ਇੱਥੇ ਨਹੀਂ ਹੈ [16:6]
# ਜਵਾਨ ਲੜਕੇ ਨੇ ਕਿੱਥੇ ਕਿਹਾ ਚੇਲੇ ਯਿਸੂ ਨੂੰ ਮਿਲਣਗੇ ?
ਲੜਕੇ ਨੇ ਕਿਹਾ ਚੇਲੇ ਯਿਸੂ ਨੂੰ ਗਲੀਲ ਵਿੱਚ ਮਿਲਣਗੇ [16:7]